4.2 C
Toronto
Saturday, November 15, 2025
spot_img
Homeਕੈਨੇਡਾਬਰੈਂਪਟਨ ਸਿਟੀ ਕੌਂਸਲ ਵੱਲੋਂ ਪ੍ਰਾਪਰਟੀ ਟੈਕਸ ਵਿਚ 2.7 ਫੀਸਦੀ ਦਾ ਵਾਧਾ

ਬਰੈਂਪਟਨ ਸਿਟੀ ਕੌਂਸਲ ਵੱਲੋਂ ਪ੍ਰਾਪਰਟੀ ਟੈਕਸ ਵਿਚ 2.7 ਫੀਸਦੀ ਦਾ ਵਾਧਾ

ਬਰੈਂਪਟਨ/ਪਰਵਾਸੀਬਿਊਰੋ
ਬਰੈਂਪਟਨਸਿਟੀ ਕੌਂਸਲ ਨੇ ਨਾਗਰਿਕਾਂ ਨਾਲਕੀਤੇ ਸਲਾਹ-ਮਸ਼ਵਰੇ ਤੋਂ ਬਾਅਦਸਾਲ 2018 ਲਈਪ੍ਰਾਪਰਟੀਟੈਕਸ ਵਿੱਚ 2.7 ਫੀਸਦੀਵਾਧਾਕਰਨਦਾਫੈਸਲਾਕੀਤਾ ਹੈ। ਇੰਝ 470,000 ਦੀਕੀਮਤਵਾਲੇ ਘਰ ਦੇ ਟੈਕਸ ਵਿੱਚ ਸਾਲਾਨ 126 ਡਾਲਰਦਾਵਾਧਾਹੋਵੇਗਾ।
ਸਿਟੀ ਵੱਲੋਂ ਭੇਜੀਜਾਣਕਾਰੀ ਮੁਤਾਬਕ ਅਗਲੇ ਚਾਰਸਾਲਾਂ ਦੌਰਾਨ ਹੇਠਲਿਖੀਆਂ ਸੁਵਿਧਾਵਾਂ ਵਿੱਚ ਵਾਧਾਕੀਤਾਜਾਵੇਗਾ:
1. ਟ੍ਰਾਂਜ਼ਿਟ: 31 ਨਵੀਆਂ ਬੱਸਾਂ, 34 ਨਵੀਆਂ ਜ਼ੂਮ ਬੱਸਾਂ।
2. ਅੱਗ ਬੁਝਾਊ ਟਰੱਕ: ਨਵੇਂ ਫਾਇਰ ਟਰੱਕ, ਨਵਾਂ ਫਾਇਰਕੈਂਪਸ, ਨਵਾਂ ਹੈੱਡਕੁਆਟਰ।
3. ਮਨ-ਪਰਚਾਵਾ: 3 ਤੋਂ 14 ਸਾਲ ਦੇ ਬੱਚਿਆਂ ਲਈਮਨ-ਪਰਚਾਵੇ ਲਈਰੋਬੋਟਿਕਅਤੇ ਇੰਜੀਨੀਅਰਿੰਗ ਸਿਸਟਮਸਥਾਪਤਕਰਨਾ।
4. ਸੈਂਕਡਰੀਯੂਨਿਟਲਈਟਾਸਕਫੋਰਸ: ਗੈਰ-ਕਾਨੂੰਨੀ ਢੰਗ ਨਾਲਬਣੀਆਂ ਬੇਸਮੈਂਟਾਂ, ਗਰੁੱਪ ਘਰਾਂ ਦੀ ਚੈਕਿੰਗ ਲਈਟਾਸਕਫੋਰਸਬਣਾਉਣੀ।
5. ਅੰਤਰਮ ਲਾਇਬਰੇਰੀਬਰਾਂਚ: ਬਰੈਂਮਵੈਸਟਲੋਕੇਸ਼ਨਕਮਿਊਨਿਟੀਸੈਂਟਰਦਾਵਿਸਥਾਰਕਰਨਾ।
ਭਵਿੱਖ ਦੇ ਪ੍ਰਾਜੈਕਟ:
1. ਯੂਨੀਵਰਸਿਟੀ : ਨਵੀਂ ਯੂਨੀਵਰਸਿਟੀਲਈ 50 ਮਿਲੀਅਨਡਾਲਰਅਗਲੇ 10 ਸਾਲਾਂ ਵਿੱਚ ਅਤੇ 100 ਮਿਲੀਅਨਡਾਲਰਸੈਂਟਰਆਫਐਜੂਕੇਸ਼ਨ ਦੇ ਸਾਂਝੇ ਇਸਤੇਮਾਲਲਈ।
2. ਰੀਜਨਲਕੁਨੈਕਸ਼ਨ : ਜ਼ੂਮ ਬੱਸ ਸੇਵਾ ਦੇ ਵਿਸਥਾਰ ਨੂੰ ਮਾਲਟਨ ਗੋ ਸੇਸ਼ਨਅਤੇ ਪੀਅਰਸਨਹਵਾਈ ਅੱਡੇ ਨਾਲਜੋੜਨਾ।
3. ਵਾਧੂਸੇਵਾਵਾਂ :ਡਾਊਨਟਾਊਨਇਲਾਕੇ ਵਿੱਚ ਪੈਦਲਚਾਲਕਾਂ ਅਤੇ ਸਾਈਕਲਸਵਾਰਾਂ ਲਈ ਸੁਵਿਧਾਵਾਂ ਦਾਵਾਧਾਕਰਨਾ।
ਮੇਅਰਲਿੰਡਾਜੈਫਰੀਦਾਕਹਿਣਾ ਹੈ ਕਿ ਪ੍ਰਾਪਰਟੀਟੈਕਸ ਵਿੱਚ ਹੋਣਵਾਲੀਆਮਦਨਸ਼ਹਿਰ ਦੇ ਚਹੁੰ ਤਰਫਾਵਿਕਾਸਲਈਖਰਚੀਜਾਵੇਗੀ। ਜਿਸ ਨਾਲਸ਼ਹਿਰ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਬਿਹਤਰੀਆਵੇਗੀ।

RELATED ARTICLES
POPULAR POSTS