20.7 C
Toronto
Saturday, August 15, 2026
spot_img
Homeਖੇਡਾਂਭਾਰਤ ਨੇ ਟੈਸਟ ਕ੍ਰਿਕਟ ਲੜੀ ਵਿਚ ਨਿਊਜ਼ਲੈਂਡ ਨੂੰ ਕੀਤਾ 3-0 ਨਾਲ ਕਲੀਨ...

ਭਾਰਤ ਨੇ ਟੈਸਟ ਕ੍ਰਿਕਟ ਲੜੀ ਵਿਚ ਨਿਊਜ਼ਲੈਂਡ ਨੂੰ ਕੀਤਾ 3-0 ਨਾਲ ਕਲੀਨ ਸਵੀਪ

ਭਾਰਤ ਨੇ ਟੈਸਟ ਕ੍ਰਿਕਟ ਲੜੀ ਵਿਚ ਨਿਊਜ਼ਲੈਂਡ ਨੂੰ ਕੀਤਾ 3-0 ਨਾਲ ਕਲੀਨ ਸਵੀਪਇੰਦੌਰ/ਬਿਊਰੋ ਨਿਊਜ਼
ਭਾਰਤ ਨੇ ਨਿਊਜੀਲੈਂਡ ਨੂੰ ਕ੍ਰਿਕਟ ਦੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕਰਕੇ ਆਈ. ਸੀ. ਸੀ. ਟੈਸਟ ਰੈਂਕਿੰਗ ‘ਚ ਨੰਬਰ ਇਕ ਤਾਜ ‘ਤੇ ਅਪਣੀ ਪਕੜ ਮਜ਼ਬੂਤ ਕਰ ਲਈ ਹੈ। ਭਾਰਤ ਨੇ ਕੋਲਕਾਤਾ ਵਿਚ ਦੂਜਾ ਟੈਸਟ ਮੈਚ 178 ਦੌੜਾਂ ਨਾਲ ਜਿੱਤ ਕੇ ਪਾਕਿਸਤਾਨ ਤੋਂ ਨੰਬਰ ਇਕ ਦੀ ਰੈਂਕਿੰਗ ਹਾਸਲ ਕੀਤੀ ਸੀ। ਭਾਰਤ ਨੇ ਅੱਜ ਇੰਦੌਰ ਵਿਚ ਤੀਜਾ ਟੈਸਟ 321 ਦੌੜਾਂ ਨਾਲ ਜਿੱਤ ਕੇ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ ਹੈ। ਇਨ੍ਹਾਂ ਮੈਚਾਂ ਵਿਚ ਆਰ. ਅਸ਼ਵਿਨ ਦੀ ਖੇਡ ਸਲਾਹੁਣਯੋਗ ਰਹੀ।

RELATED ARTICLES
POPULAR POSTS