-0.8 C
Toronto
Thursday, December 4, 2025
spot_img
HomeUncategorizedਜੌਹਨ ਸੁਪਰੋਵਰੀ ਨੇ ਕਮਿਊਨਿਟੀ ਮੀਟਿੰਗ ਦੀ ਸ਼ੁਰੂਆਤ ਕੀਤੀ

ਜੌਹਨ ਸੁਪਰੋਵਰੀ ਨੇ ਕਮਿਊਨਿਟੀ ਮੀਟਿੰਗ ਦੀ ਸ਼ੁਰੂਆਤ ਕੀਤੀ

ਬਰੈਂਪਟਨ : ਰੀਜ਼ਨਲ ਕਾਊਂਸਲਰ ਜੌਹਨ ਸੁਪਰੋਵਰੀ ਨੇ ਨੇਵਰਹੁੱਡ ਵਾਇਲੈਂਸ ‘ਤੇ ਕਮਿਊਨਿਟੀ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸ ਬੈਠਕ ਵਿਚ ਪੀਲ ਪੁਲਿਸ ਅਧਿਕਾਰੀ ਵੀ ਕਮਿਊਨਿਟੀ ਦੇ ਮੁੱਦਿਆਂ ‘ਤੇ ਵਿਚਾਰ ਕਰਨ ਲਈ ਹਾਜ਼ਰ ਰਹਿਣਗੇ। ਇਸ ਸਬੰਧ ਵਿਚ ਪਹਿਲੀ ਬੈਠਕ 12 ਸਤੰਬਰ ਨੂੰ ਸਪਰਿੰਗਡੇਲ ਪਬਲਿਕ ਲਾਇਬ੍ਰੇਰੀ ਵਿਚ ਸ਼ਾਮ 6 ਵਜੇ ਤੋਂ 8 ਵਜੇ ਤੱਕ ਆਯੋਜਿਤ ਕੀਤੀ ਗਈ, ਜਿਸ ਵਿਚ ਵੱਡੀ ਸੰਖਿਆ ਵਿਚ ਸਥਾਨਕ ਲੋਕਾਂ ਨੇ ਹਿੱਸਾ ਲਿਆ।

RELATED ARTICLES
POPULAR POSTS