ਬਰੈਂਪਟਨ : ਮਿਤੀ 25 ਅਗਸਤ 2019 ਦਿਨ ਐਤਵਾਰ ਨੂੰ ਕੈਸੀ ਕੈਂਪਬਿਲ ਸੀਨੀਅਰਜ਼ ਕਲੱਬ ਵਲੋਂ 1050 ਸੈਂਡਲਵੁੱਡ ਪਾਰਕ ਵੇ ਵੈਸਟ ਕੈਸੀ ਕੈਂਪਬਿਲ ਕਮਿਊਨਿਟੀ ਸੈਂਟਰ ਵਿਖੇ ਤਾਸ਼ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਵਿਚ ਸਾਰੀਆਂ ਸੀਨੀਅਰਜ਼ ਕਲੱਬਾਂ ਨੂੰ ਤਾਸ਼ ਖੇਡਣ ਲਈ ਖੁੱਲ੍ਹਾ ਸੱਦ ਦਿੱਤਾ ਜਾਂਦਾ ਹੈ। ਤਾਸ਼ ਦੀਆਂ ਐਂਟਰੀਆਂ 11 ਵਜੇ ਤੋਂ 11.30 ਵਜੇ ਤੱਕ ਲਈਆਂ ਜਾਣਗੀਆਂ। ਐਂਟਰੀ ਫੀਸ 10 ਡਾਲਰ ਹੋਵੇਗੀ। ਮੈਚ ਠੀਕ 12 ਵਜੇ ਸ਼ੁਰੂ ਹੋ ਜਾਣਗੇ। ਇਸ ਵਿਚ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਹੈ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਧਾਨ ਸੁਭਾਸ਼ ਖੁਰਮੀ 647-741-9003, ਰਵਿੰਦਰ ਸਿੰਘ ਤੱਖਰ 905-965-5775, ਸਰਜਿੰਦਰ ਸਿੰਘ ਰਣੀਆ 647-964-1750
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …