11.8 C
Toronto
Saturday, September 19, 2026
spot_img
Homeਕੈਨੇਡਾਜੀਵਨ ਜਾਚ ਸੇਵਾ ਸੰਸਥਾ ਵੱਲੋਂ ਪਰਿਵਾਰਕ ਸੈਮੀਨਾਰ

ਜੀਵਨ ਜਾਚ ਸੇਵਾ ਸੰਸਥਾ ਵੱਲੋਂ ਪਰਿਵਾਰਕ ਸੈਮੀਨਾਰ

ਜੀਵਨ ਜਾਚ ਸੇਵਾ ਸੰਸਥਾ ਵੱਲੋਂ ਪਰਿਵਾਰਕ ਸੈਮੀਨਾਰਬਰੈਂਪਟਨ : 26 ਨਵੰਬਰ 2017 ਦਿਨ ਐਤਵਾਰ 3:00 PM-4:30 PM ਨੂੰ ਗੁਰੂ ਨਾਨਕ ਸਿੱਖ ਸੈਂਟਰ (99 ਗਲਿਡੱਨ ਰੋਡ ਬਰੈਂਪਟਨ) ਗੁਰਦੁਆਰਾ ਸਾਹਿਬ ਵਿਖੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸਦਾ ਵਿਸ਼ਾ ਹੈ Bullying, ਜਿਸਦੇ ਪ੍ਰਮੁਖ ਬੁਲਾਰੇ ਗੁਲਜ਼ਾਰ ਸਿੰਘ ਜੀ ਹੋਣਗੇ। ਜੀਵਨ ਜਾਚ ਸੇਵਾ ਸੰਸਥਾ ਵੱਲੋਂ ਸਾਰੇ ਮਾਤਾ-ਪਿਤਾ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਸ ਸੈਮੀਨਾਰ ਵਿੱਚ ਭਾਗ ਲਵੋ, ਬਹੁਤ ਧੰਨਵਾਦੀ ਹੋਵਾਂਗੇ। ਵੱਲੋਂ ਜੀਵਨ ਜਾਚ ਸੇਵਾ ਸੰਸਥਾ ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰੋ ਜੀ 905-260-2578, 416-712-7931

 

RELATED ARTICLES
POPULAR POSTS