ਬਰੈਂਪਟਨ : ਬਰੈਂਪਟਨ ਅਤੇ ਪੀਲ ਰੀਜਨ ਦੇ ਵਾਰਡ ਨੰਬਰ 3 ਅਤੇ 4 ਤੋਂ ਖੇਤਰੀ ਕੌਂਸਲਰ ਮਾਰਟਿਨ ਮੈਡੀਰੋਸ ਇਸ ਖੇਤਰ ਤੋਂ ਮੁੜ ਚੋਣ ਲੜ ਰਹੇ ਹਨ। ਖੇਤਰੀ ਕੌਂਸਲਰ ਦੀ ਆਗਾਮੀ ਚੋਣ ਲਈ ਉਨ੍ਹਾਂ ਵੋਟਰਾਂ ਤੋਂ ਸਮਰਥਨ ਮੰਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਖੇਤਰ ਦੇ ਵਿਕਾਸ ਲਈ ਵਚਨਬੱਧ ਹਨ, ਪਰ ਇਸ ਲਈ ਇੱਥੋਂ ਦੇ ਨਿਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਨੇ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਵੋਟਰਾਂ ਨੂੰ ਵਿੱਤੀ ਦਾਨ ਦੇਣ ਦੀ ਵੀ ਅਪੀਲ ਕੀਤੀ।
ਮਾਰਟਿਨ ਮੈਡੀਰੋਸ ਨੇ ਮੁੜ ਸਮਰਥਨ ਮੰਗਿਆ
RELATED ARTICLES