ਬਰੈਂਪਟਨ : ਸਿਟੀ ਆਫ ਬਰੈਂਪਟਨ ਵਲੋਂ ਪਹਿਲੀ ਵਾਰ ਗੁਜਰਾਤੀ ਗੁਰਵਾ ਫੈਸਟੀਵਲ ਦਾ ਪ੍ਰਬੰਧ ਕੀਤਾ ਗਿਆ। ਜਿਸ ਗੁਜਰਾਤੀ ਭਾਈਚਾਰੇ ਤੋਂ ਬਿਨਾ ਬਰੈਂਪਟਨ ਦੇ ਸਿਆਸਤਦਾਨਾਂ ਸਮੇਤ ਸ਼ਹਿਰ ਦੇ ਕਈ ਉਘੇ ਸਰਮਏਦਾਰਾਂ ਨੇ ਵੀ ਹਿੱਸਾ ਲਿਆ। ਇਹ ਗਰਵਾ ਫੈਸਟੀਵਲ ਦਾ ਮਸ਼ਹੂਰ ਸੈਂਟਰ ‘ਚ ਆਯੋਜਨ ਕੀਤਾ ਗਿਆ। ਸਿਟੀ ਆਫ ਬਰੈਂਪਟਨ ਵਲੋਂ ਕਰਵਾਏ ਇਸ ਗੁਰਵਾ ਫੈਸਟੀਵਲ ‘ਚ ਮੇਅਰ ਪੈਟਰਿਕ ਬ੍ਰਾਊਨ ਵਲੋਂ ਸਾਰੇ ਹੀ ਗੁਜਰਾਤੀ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿਤੀ ਅਤੇ ਨਾਲ ਹੀ ਖੁਦ ਅਤੇ ਸਿਟੀ ਦੇ ਨੁਮਾਇੰਦੇ ਗੁਜਰਾਤੀ ਡਰੈੱਸ ‘ਚ ਆਏ। ਸਿਟੀ ਦੇ ਬਾਕੀ ਕੌਂਸਲਰਾਂ ਨੇ ਵੀ ਗੁਜਰਾਤੀ ਭਾਈਚਾਰੇ ਨੂੰ ਮੁਬਾਰਕਾਂ ਦਿੱਤੀਆਂ। ਇਸ ਗੁਰਵਾ ਫੈਸਟੀਵਲ ‘ਚ ਸੈਂਕੜੇ ਗੁਜਰਾਤੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਨਾਲ ਹੀ ਗੁਰਵਾ ਫੈਸਟੀਵਲ ਗੁਜਰਾਤੀ ਡਾਂਸ ਵੀ ਕੀਤਾ ਗਿਆ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …