ਲੰਘੇ ਦਿਨੀ ਪਿੰਡ ਝੱਖੜਵਾਲਾ ਦੀ ਬੀਬੀ ਬਸੰਤ ਕੌਰ (ਕਾਰੋ) ਸਪੁਤਨੀ ਸ. ਗੁਰਦੇਵ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ ਸੀ। ਬੀਬੀ ਬਸੰਤ ਕੌਰ ਨਮਿੱਤ ਪਾਠ ਦਾ ਭੇਗ ਤੇ ਅੰਿਤਮ ਅਰਦਾਸ ਪਿੰਡ ਝੱਖੜਵਾਲਾ ਵਿੱਚ 9 ਸਤੰਬਰ ਦਿਨ ਐਤਵਾਰ ਨੂੰ ਦੁਪਿਹਰ 12 ਤੋ 2ਵਜੇ ਤੱਕ ਗੁਰਦੁਆਰਾ ਫ਼ਤਿਹਗੜ ਸਾਹਿਬ ਬਾਜਾਖਾਨਾ ਰੋਡ ਪਿੰਡ ਝੱਖੜਵਾਲਾ ਵਿਖੇ ਹੋਵੇਗੀ ।ਵਰਨਯੋਗ ਹੈ ਕਿ ਬੀਬੀ ਬਸੰਤ ਕੌਰ ਇਲਾਕੇ ਦੀ ਸਨਮਾਨਿਤ ਸਖਸ਼ੀਅਤ ਸੀ। ਇਹਨਾਂ ਦਾ ਪੇਕਾ ਪਿੰਡ ਸੇਖਾ ਕਲਾਂ ਸੀ । ਪਰਿਵਾਰਿਕ ਮੈਂਬਰ ਕੈਨੇਡਾ ਅਮਰੀਕਾ ਵਿੱਚ ਵੀ ਵੱਸਦੇ ਹਨ। ਗੁਰੂ ਦੇ ਭਾਣੇ ਵਿੱਚ ਪਰਿਵਾਰ ਨਾਲ ਸੰਪਰਕ ਕਰਨ ਲਈ ਨਿਰੰਜਨ ਸਿੰਘ 94631 84084, ਸਰਬਜੀਤ ਸਿੰਘ+94173 11385 ਅਤੇ ਚਰਨਜੀਤ ਸਿੰਘ +917696650095 ਨਾਲ ਗੱਲ ਕੀਤੀ ਜਾ ਸਕਦੀ ਹੈ।
Check Also
ਹਿੰਦੂ ਸਭਾ ਦਾ ‘ਫੂਡ ਬੈਂਕ’ ਸੈਂਕੜੇ ਲੋੜਵੰਦਾਂ ਨੂੰ ਉਮੀਦ ਦਿੰਦਾ ਹੈ
ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …