4.5 C
Toronto
Sunday, April 26, 2026
spot_img
Homeਕੈਨੇਡਾਸਲਾਨਾ ਫਨਫੇਅਰ 19 ਅਗਸਤ ਨੂੰ

ਸਲਾਨਾ ਫਨਫੇਅਰ 19 ਅਗਸਤ ਨੂੰ

ਬਰੈਂਪਟਨ : ਹਰਬੰਸ ਸਿੰਘ ਧਾਲੀਵਾਲ ਪ੍ਰਧਾਨ ਸੀਨੀਅਰ ਕਲੱਬ ਵਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸਲਾਨਾ ਫਨਫੇਅਰ 19 ਅਗਸਤ 2018 ਨੂੰ ਮਿਚਲ ਮਰਫੀ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪਾਰਕ ਕੰਟਰੀ ਸਾਈਡ ਅਤੇ ਮੇਅਫੀਲਡ ਦੇ ਏਰੀਏ ਵਿਚ ਪੈਂਦਾ ਹੈ। ਮੇਲੇ ਦਾ ਉਦਘਾਟਨ ਦੁਪਹਿਰ 12.00 ਵਜੇ ਹੋਵੇਗਾ। ਇਸ ਮੇਲੇ ਵਿਚ ਬੱਚਿਆਂ ਤੋਂ ਲੈ ਕੇ ਸੀਨੀਅਰਜ਼ (ਮਰਦ ਅਤੇ ਔਰਤਾਂ) ਦੀਆਂ ਦੌੜਾਂ, ਸਪੂਨ ਰੇਸ, ਮਿਊਜ਼ੀਕਲ ਚੇਅਰ ਰੇਸ, ਰੱਸਾਕਸ਼ੀ ਅਤੇ ਹੋਰ ਬਹੁਤ ਸਾਰੇ ਈਵੈਂਟਸ ਕਰਵਾਏ ਜਾਣਗੇ। ਗਾਉਣ ਤੇ ਖਾਣ ਪੀਣ ਦਾ ਪ੍ਰਬੰਧ ਸ਼ਾਮ ਤੱਕ ਚੱਲਦਾ ਰਹੇਗਾ। ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਇਸ ਲਈ ਵੱਧ ਤੋਂ ਵੱਧ ਸੀਨੀਅਰ ਕਲੱਬਾਂ ਤੇ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਵਿਚ ਹਿੱਸਾ ਲੈਣ ਦਾ ਖੁੱਲ੍ਹਾ ਸੱਦਾ ਹੈ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰੋ। ਹਰਬੰਸ ਸਿੰਘ ਧਾਲੀਵਾਲ ਪ੍ਰਧਾਨ 905-913-2878, ਅਜੀਤ ਸਿੰਘ ਬਾਵਾ ਵਾਈਸ ਪ੍ਰਧਾਨ 416-258-2167, ਬਚਿੱਤਰ ਸਿੰਘ ਖਜ਼ਾਨਚੀ 647-763-9789, ਅਮਰਜੀਤ ਸਿੰਘ ਧੁੱਗਾ 289-952-9266, ਅਮਰੀਕ ਸਿੰਘ ਸੰਧੂ 647-523-8889

RELATED ARTICLES
POPULAR POSTS