-0.8 C
Toronto
Thursday, December 4, 2025
spot_img
Homeਕੈਨੇਡਾਨੌਵੀਂ ਸੈਣੀ ਸਭਿਆਚਾਰਕ ਨਾਈਟ 25 ਮਾਰਚ ਨੂੰ

ਨੌਵੀਂ ਸੈਣੀ ਸਭਿਆਚਾਰਕ ਨਾਈਟ 25 ਮਾਰਚ ਨੂੰ

ਬਰੈਂਪਟਨ/ਬਿਊਰੋ ਨਿਊਜ਼
25 ਮਾਰਚ ਦਿਨ ਸ਼ਨਿਚਰਵਾਰ 6.00 ਵਜੇ ਸ਼ਾਮ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬਰੱਮਸਟੀਲ ਰੋਡ ਬਰੈਪਟਨ ਵਿਖੇ ਨੌਵੀਂ ਸੈਣੀ ਨਾਈਟ ਕਰਵਾਈ ਜਾ ਰਹੀ ਹੈ ਜਿਸ ਵਿਚ, ਆਪਣੀ ਆਈਟਮ ਪੇਸ਼ ਕਰਨ ਲਈ 416-271-1534 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਪਣੇ ਲੋਕਲ ਗਾਇਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ,  ਬੱਚਿਆਂ ਦੇ ਸ਼ੋਅ, ਦਿਲਾਂ ਨੂੰ ਮੋਹਿਤ ਕਰਨ ਵਾਲਾ ਗਿੱਧਾ, ਛੋਟੇ ਤੋਂ ਲੈ ਕੇ ਵੱਡਿਆਂ ਦੀਆਂ ਭੰਗੜੇ ਦੀਆਂ ਟੀਮਾਂ ਆਪਣੇ ਖਾਸ ਜੌਹਰ ਦਿਖਾਉਣਗੇ ਅਤੇ ਹੋਰ ਵੀ ਮਨੋਰੰਜਨ ਲਈ ਬਹੁਤ ਕੁਝ ਹੋਵੇਗਾ ਤੇ ਬਹੁਤ ਹੀ ਦਿਲ ਖਿਚਵੇਂ ਇਨਾਮ ਕੱਢੇ ਜਾਣਗੇ। ਵਧੀਆ ਸਨੈਕ ਦੇ ਨਾਲ ਨਾਲ ਡਿਨਰ ਲਈ ਬਹੁਤ ਹੀ ਸਵਾਦੀ ਭੋਜਨ ਤੇ ਫ੍ਰੀ ਬਾਰ ਦਾ ਖਾਸ ਪ੍ਰਬੰਧ ਕੀਤਾ ਗਿਆ ਟੇਬਲ ਬੁਕ ਕਰਾਉਣ ਲਈ ਜਾਂ ਆਪਣੀ ਆਈਟਮ ਪੇਸ਼ ਕਰਨ ਲਈ ਹੇਠ ਲਿਖੇ ਨੰਬਰਾਂ ‘ਤੇ ਸਪੰਰਕ ਕੀਤਾ ਜਾ ਸਕਦਾ ਹੈ। (416) 271-1534, (416)315-9963, (416) 508-0620,647-779-1306, 647-998-7114 ਅਤੇ ਆਪਣੀਆਂ ਟਿਕਟਾ ਹਾਲ ਤੋਂ ਹੁਣੇ ਲੈ ਸਕਦੇ ਹੋ ।ਫੋਨ ਨੰਬਰ (647) 284 6565 ਜਾਂ ਤੁਹਾਡੇ ਘਰ ਵੀ ਪਹੁੰਚਾਈਆਂ ਜਾ ਸਕਦੀਆਂ ਹਨ।

RELATED ARTICLES
POPULAR POSTS