Breaking News
Home / ਕੈਨੇਡਾ / ਪੀ ਐਸ ਬੀਸੀਨੀਅਰ ਕਲੱਬ ਨੇ ਖਾਲਸਾਏਡਇੰਡੀਆ ਨੂੰ 1 ਲੱਖ 51 ਹਜ਼ਾਰ ਰੁਪਏ ਦਿੱਤੇ ਦਾਨ

ਪੀ ਐਸ ਬੀਸੀਨੀਅਰ ਕਲੱਬ ਨੇ ਖਾਲਸਾਏਡਇੰਡੀਆ ਨੂੰ 1 ਲੱਖ 51 ਹਜ਼ਾਰ ਰੁਪਏ ਦਿੱਤੇ ਦਾਨ

ਟੋਰਾਂਟੋ :ਪੀ ਐਸ ਬੀਸੀਨੀਅਰਜ਼ ਕਲੱਬ ਕੈਨੇਡਾਦੀਐਗਜੀਕਿਊਟਿਵਕਮੇਟੀ ਦੇ ਮੈਂਬਰਾਂ ਨੇ ਜੂਮ’ਤੇ ਇਕ ਵਰਚੂਅਲਮੀਟਿੰਗ ਕਰਕੇ ਖਾਲਸਾਏਡਇੰਡੀਆ ਨੂੰ 1 ਲੱਖ 51 ਹਜ਼ਾਰ ਰੁਪਏ ਦਾਨਦੇਣਦਾਫੈਸਲਾਕੀਤਾਹੈ।
ਬੈਠਕ ‘ਚ ਗੁਰਚਰਨ ਸਿੰਘ ਖੱਖ ਪ੍ਰਧਾਨ, ਗਿਆਨਪਾਲਵਾਈਸਪ੍ਰਧਾਨ, ਹਰਚਨ ਸਿੰਘ ਸੈਕਟਰੀ, ਮਨਜੀਤ ਸਿੰਘ ਗਿੱਲ, ਰਾਮ ਸਿੰਘ ਡਾਇਰੈਕਟਰ, ਸੁਖਦੇਵ ਸਿੰਘ ਬੇਦੀਡਾਇਰੈਕਟਰ, ਸੂਰਯਾ ਜੀ ਵਿਆਸਡਾਇਰੈਕਟਰਅਤੇ ਰਘਬੀਰ ਸਿੰਘ ਮੱਕੜ ਡਾਇਰੈਕਟਰਸ਼ਾਮਲਸਨ।ਮੀਟਿੰਗ ਦਾਆਯੋਜਨਕਿਸਾਨਮੋਰਚੇ ਦੇ ਸਮਰਥਨਅਤੇ ਕਿਸਾਨਾਂ ਨੂੰ ਆਪਣੇ ਅਧਿਕਾਰਪ੍ਰਾਪਤਕਰਨ ‘ਚ ਆ ਰਹੀਆਂ ਮੁਸ਼ਕਿਲਾਂ ‘ਤੇ ਵਿਚਾਰ-ਵਟਾਂਦਰਕਰਨਲਈਕੀਤਾ ਗਿਆ। ਐਗਜੀਕਿਊਟਿਵਕਮੇਟੀ ਨੇ ਸਰਬਸੰਮਤੀਨਾਲਫੈਸਲਾਕੀਤਾ ਕਿ ਇਸ ਸਬੰਧ ‘ਚ ਕਿਸਾਨਾਂ ਦੀਆਰਥਿਕਮਦਦਕੀਤੀਜਾਵੇ। ਇਸ ਸਬੰਧ ‘ਚ ਪੀਐਸਬੀਸੀਨੀਅਰਜ਼ ਕਲੱਬ ਨੇ 1 ਲੱਖ 51 ਹਜ਼ਾਰਖਾਲਸਾਏਡਇੰਡੀਆਚੈਰੀਟੇਬਲ ਟਰੱਸਟ ਨੂੰ ਦੇਣਦਾਫੈਸਲਾਕੀਤਾ ਗਿਆ, ਜੋ ਕਿ ਪੂਰੀ ਦੁਨੀਆ ‘ਚ ਜ਼ਰੂਰਤਮੰਦਾਂ ਦੀਮਦਦਕਰਰਹੀਹੈ।ਪੀ ਐਸ ਬੀਸੀਨੀਅਰਜ਼ ਕਲੱਬ ਨੂੰ 2016 ‘ਚ ਪੰਜਾਬਐਂਡਸਿੰਧਬੈਂਕ ‘ਚ ਕੰਮਕਰਨਵਾਲੇ ਕੁਝ ਲੋਕਾਂ ਨੇ ਸ਼ੁਰੂ ਕੀਤਾ ਸੀ ਜੋ ਕਿ ਇਸ ਸਮੇਂ ਕੈਨੇਡਾ ‘ਚ ਵਸੇ ਹਨ।
ਉਸ ਤੋਂ ਬਾਅਦਹੋਰ ਵਿੱਤੀ ਸੰਸਥਾਵਾਂ ਨੇ ਵੀ ਕਲੱਬ ਦੀਮੈਂਬਰਸ਼ਿਪਲਈ। ਇਸ ਸਮੇਂ ਕਲੱਬ ਦੇ ਮੈਂਬਰਾਂ ਦੀਗਿਣਤੀ 200 ਤੋਂ ਜ਼ਿਆਦਾਹੈ।

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …