ਟੋਰਾਂਟੋ : ਹਰ ਸਾਲ ਦੀ ਤਰ੍ਹਾਂ ਇਸ ઠਸਾਲ ઠਵੀ, ਸ਼੍ਰੀ ਮੁਕਤਸਰ ਸਾਹਿਬ ਵਾਲ਼ਿਆਂ ਵੱਲੋਂ ਸਾਲਾਨਾ ਪਿਕਨਿਕ ਮਨਾਈ ਜਾ ਰਹੀ ਹੈ।ઠਇਹ ਪਿਕਨਿਕ ਗਲੈਨ ਹੈਫੀ ਪਾਰਕ ਕੈਲੇਡਾਨ ਵਿਖੇ 21 ਜੁਲਾਈ ਦਿਨ ਐਤਵਾਰ ઠਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਮਨਾਈ ਜਾਵੇਗੀ।ઠਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚੋ ਤੇ ਇਸ ਪਿਕਨਿਕ ਦਾ ਅਨੰਦ ਲਓ।ઠ ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ઠ ਹਰਜੀਤ ਬਰਾਰ:416-666-1718, ਸ਼ੇਰਬਾਜ ਬਰਾਰ:416-671-6427, ਗਮਦੂਰ ਵੜਿੰਗ:647-855-0895, ਟੋਨੀ ਮਧੀਰ :416-804-3735
ਸ੍ਰੀ ਮੁਕਤਸਰ ਸਾਹਿਬ ਵਾਲਿਆਂ ਵਲੋਂ 21 ਜੁਲਾਈ ਨੂੰ ਮਨਾਈ ਜਾਵੇਗੀ ਸਲਾਨਾ ਪਿਕਨਿਕ
RELATED ARTICLES