ਪਾਰਟੀ ਨੇ ਨਵੀਂ ਸੀਟ ਤੋਂ ਉਤਾਰਨ ਦਾਕੀਤਾਫ਼ੈਸਲਾ
ਮਿਸੀਸਾਗਾ/ਬਿਊਰੋ ਨਿਊਜ਼
ਸਮਰਥਕਾਂ ਦੀ ਵੱਡੀ ਗਿਣਤੀਵਿਚ ਮੌਜੂਦਗੀ ਦੇ ਨਾਲਕਰਵਾਈਨਾਮਜ਼ਦਗੀਬੈਠਕਵਿਚ, ਅੰਮ੍ਰਿਤਮਾਂਗਟ ਨੂੰ ਮਿਸੀਸਾਗਾ-ਮਾਲਟਨਦੀਨਵੀਂ ਸੀਟ ਤੋਂ ਚੋਣਲੜਨਲਈਚੁਣਿਆ ਗਿਆ ਹੈ। ਇਸ ਮੌਕੇ ‘ਤੇ ਅੰਮ੍ਰਿਤਮਾਂਗਟ ਨੇ ਕਿਹਾ ਕਿ ਮਿਸੀਸਾਗਾ-ਮਾਲਟਨ ਦੇ ਉਮੀਦਵਾਰ ਦੇ ਰੂਪਵਿਚਨਾਮਜ਼ਦਹੋਣਾ, ਮੇਰੇ ਲਈ ਇਕ ਵੱਡਾ ਸਨਮਾਨਹੈ। ਤੁਹਾਡੇ ਐਮ.ਪੀ.ਪੀ. ਦੇ ਰੂਪਵਿਚ, ਮੈਂ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਨੂੰ ਸਭ ਤੋਂ ਅੱਗੇ ਰੱਖਣ ਲਈਸਖ਼ਤਮਿਹਨਤਕਰਾਂਗੀ। ਮਿਸੀਸਾਗਾ-ਬਰੈਂਪਟਨਸਾਊਥਦੀਵਰਤਮਾਨਸੀਟ ਤੋਂ ਲੰਬੇ ਸਮੇਂ ਦੇ ਐਮ.ਪੀ.ਪੀ., ਮਾਂਗਟ ਨੇ ਕਿਹਾ ਕਿ ਪ੍ਰੀਮੀਅਰਕੈਥਲੀਨਵਿਨ ਦੇ ਨਾਲ ਇਕ ਟੀਮ ਦੇ ਰੂਪਵਿਚਕੰਮਕਰਦਿਆਂ, ਅਸੀਂ ਇਕ ਵਧੇਰੇ ਸਮਰੱਥ ਅਤੇ ਨਿਆਂਪੂਰਨਸਮਾਜਦਾਨਿਰਮਾਣਕਰਸਕਦੇ ਹਾਂ।
ਮਾਂਗਟ ਨੇ ਆਪਣੇ ਭਾਈਚਾਰੇ ਦੇ ਲਈਕੰਮਕੀਤਾ ਹੈ, ਜਿਸ ਵਿਚਹੈਜੇਲਮੈਕਲੀਅਨਸ਼ੇਰੀਡਨਕਾਲਜਕੈਂਪਸ ਨੂੰ ਮਿਸੀਸਾਗਾਸਕਵਾਇਰਵੰਨਵਿਚ ਲਿਆਉਣਾ ਅਤੇ ਟ੍ਰਿਲੀਅਮਹੈਲਥਪਾਰਟਨਰਸ ਦੇ ਵਿਸਥਾਰ ਨੂੰ ਹਾਸਲਕਰਨ, ਆਟੋ-ਇੰਸ਼ੋਰੈਂਸਪ੍ਰੀਮੀਅਮ ਨੂੰ ਘੱਟ ਕਰਨ, ਬਰੈਂਪਟਨਲਈ ਇਕ ਨਵੀਂ ਯੂਨੀਵਰਸਿਟੀ ਨੂੰ ਲਿਆਉਣ ਅਤੇ ਟ੍ਰੈਫਿਕਨਾਲਨਿਪਟਣਲਈਕੰਮਕਰਨਾਸ਼ਾਮਲਹੈ। ਆਉਣ ਵਾਲੇ ਹੂਰੋਟੇਰੀਓਐਲ.ਆਰ.ਟੀ., ਬਰੈਂਪਟਨਰੈਪਿਡਟ੍ਰਾਂਜਿਟਸਿਸਟਮਅਤੇ ਰਾਜਮਾਰਗ 410 ਅਤੇ 401 ਦੇ ਵਿਸਥਾਰਲਈਸਮਰਥਨ ਦੇ ਮਾਧਿਅਮਨਾਲਭੀੜ ਨੂੰ ਘੱਟ ਕਰਨਵਿਚਮਦਦਮਿਲੀਹੈ।ਬੀਤੇ ਸਾਲਾਂ ਵਿਚ ਉਨ੍ਹਾਂ ਨੇ ਲਗਾਤਾਰਕੰਮਕੀਤਾ ਹੈ ਅਤੇ ਸਾਲ 2007 ਵਿਚਆਪਣੀਪਹਿਲੀਚੋਣ ਤੋਂ ਲੈ ਕੇ ਲਗਾਤਾਰਸਖ਼ਤਮਿਹਨਤਕੀਤੀਹੈ। ਉਹ ਰਾਜਨੀਤੀ ‘ਚ ਪ੍ਰਵੇਸ਼ਕਰਨ ਤੋਂ ਪਹਿਲਾਂ, ਇਕ ਅਧਿਆਪਕਵਜੋਂ ਵੀਕੰਮਕਰਦੀ ਸੀ, ਇਕ ਕਾਨੂੰਨੀਫਰਮ ਨੂੰ ਪ੍ਰਸ਼ਾਸਕ ਦੇ ਰੂਪਵਿਚਚਲਾਇਆ। ਉਹ ਰਾਜਨੀਤਕਵਿਗਿਆਨਅਤੇ ਸਿੱਖਿਆ ਵਿਚਆਰਟਸਦੀਡਿਗਰੀਅਤੇ ਇਕਨਾਮਿਕਸਵਿਚਐਮ.ਏ. ਅਤੇ ਸਿੱਖਿਆ ‘ਚ ਮਾਸਟਰਡਿਗਰੀ ਰੱਖਦੀ ਹੈ।ਵਰਤਮਾਨਵਿਚ ਉਹ ਮੰਤਰੀਆਂ ਨੂੰ ਸੰਸਦੀ ਸਹਾਇਕ ਦੇ ਰੂਪਵਿਚਸੇਵਾ ਦੇ ਰਹੀ ਹੈ ਅਤੇઠ ਔਰਤਾਂ ਦੀਸਥਿਤੀ ਨੂੰ ਬਿਹਤਰ ਬਣਾਉਣ ਲਈਕਾਰਜਸ਼ੀਲਹੈ।ઠ