ਓਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਦੇ ਓਨਟਾਰੀਓਸੂਬੇ ਦੀਸਰਕਾਰ ਇਕ ਬਿੱਲਪੇਸ਼ਕਰਨ ਜਾ ਰਹੀ ਹੈ, ਜਿਸ ‘ਚ ਵਰਕਪਲੇਸ ਔਰਤਾਂ ਦੇ ਹਾਈ ਹੀਲਜ਼ ਪਹਿਨਣ’ਤੇ ਪਾਬੰਦੀਲਗਾਈ ਜਾ ਸਕਦੀ ਹੈ। ਬਿੱਲਦੀ ਇਕ ਪ੍ਰਾਈਵੇਟਮੈਂਬਰਕ੍ਰਿਸਟੀਨਾਮਾਰਟਿਨਜ਼ ਨੇ ਹੈਲਥਐਂਡਸੇਫਟੀਐਕਟ ਦੇ ਤਹਿਤ ਮੰਗ ਕੀਤੀ ਹੈ ਕਿ ਜਾਬ ਦੌਰਾਨ ਯੂਨੀਫਾਰਮ ਦੇ ਨਾਲਸੁਰੱਖਿਅਤ ਫੁੱਟਵੇਅਰਪਹਿਨਣਾਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ‘ਚ ਪਹਿਨੇ ਜਾਣਵਾਲੇ ਫੁੱਟਵੇਅਰਨਾਲ ਕਿਸੇ ਵੀਵੇਲੇ ਪੈਰ ‘ਚ ਮੌਚ ਆ ਸਕਦੀ ਹੈ ਜਾਂ ਪੈਰ ਜ਼ਖਣੀ ਹੋ ਸਕਦਾ ਹੈ। ਇਸ ਦੇ ਨਾਲ ਹੀ ਓਨਟਾਰੀਓਪੋਡਿਏਟ੍ਰਿਕਮੈਡੀਕਲਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਬਿਨਾ ਉੱਚੀ ਅੱਡੀਦੀਬਜਾਏ ਉੱਚੀ ਅੱਡੀਵਾਲੀਆਂ ਜੁੱਤੀਆਂ ਪਾਉਣਵਾਲੀਆਂ ਔਰਤ ਦੇ ਪੈਰਾਂ ‘ਚ ਦਰਦ ਤੇ ਸੱਟ ਲੱਗਣ ਦਾਖਤਰਾਜ਼ਿਆਦਾਰਹਿੰਦਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲਦੀਸ਼ੁਰੂਆਤ ‘ਚ ਬ੍ਰਿਟਿਸ਼ਕੋਲੰਬੀਆ ਨੇ ਵੀਵਰਕਪਲੇਸ’ਤੇ ਹਾਈ ਹੀਲਜ਼ ਫੁੱਟਵੇਅਰਲਾਜ਼ਮੀਹੋਣ’ਤੇ ਪਾਬੰਦੀਲਗਾਈ ਸੀ।
ਉਚੀ ਅੱਡੀ ਵਾਲਾਸੈਂਡਲਪਾ ਕੇ ਬੀਬਾ ਜੀ ਨਾਆਇਓਕੰਮ’ਤੇ
RELATED ARTICLES

