19.2 C
Toronto
Monday, August 24, 2026
spot_img
Homeਕੈਨੇਡਾਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਪੁਰਬ 7 ਅਗਸਤ ਨੂੰ

ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਪੁਰਬ 7 ਅਗਸਤ ਨੂੰ

logo-2-1-300x105-3-300x105ਬਰੈਂਪਟਨ : ਪਿੰਡ ਨਿਵਾਸੀ ਸਿੱਧਵਾਂ ਕਲਾਂ ਵਲੋ ਗੂਰੂ ਹਰਗੋਬਿੰਦ ਸਾਹਿਬ ਦੇ ਅਗਮਨ ਪੁਰਬ ਤੇ ਗੁਰਦੁਆਰਾ ਜੋਤ ਪ੍ਰਕਾਸ਼ ਹਾਲ ਨੰਬਰ 6 ਵਿਖੇ ਸ਼ੁੱਕਰਵਾਰ ਅਗਸਤ 05, 2016 ਨੂੰ ਅਖੰਡ ਪਾਠ ਸਾਹਿਬ  ਪ੍ਰਕਾਸ਼ ਕਰਵਾਇਆ ਜਾ ਰਿਹਾ ਹੈ ਜਿਸ ਦਾ ਭੋਗ ਦਿਨ ਐਤਵਾਰ ਅਗਸਤ 07, 2016 ਨੂੰ 10 ਤੋ 12 ਵਜੇ ਪਵੇਗਾ। ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਸੁਭ ਕਾਰਜ਼ ਵਿੱਚ ਪਰਿਵਾਰ ਸਮੇਤ ਪਹੁੰਚ ਦੀ ਨਿਮਰਤਾ ਸਾਹਿਤ ਅਪੀਲ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਜਿੰਦਰ ਸਿੰਘ ਸਿੱਧੂ 647-701-
5166 ਅਤੇ ਸੁਖਦੇਵ ਸਿਧਵਾਂ 647-299-1610 ਨਾਲ ਰਾਬਤਾ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS