Breaking News
Home / ਕੈਨੇਡਾ / ਜੀਟੀਏ ਵਿਚ ਆਵਾਜਾਈ ਵਾਸਤੇ ਹਾਈਵੇਅ 401 ਨੂੰ ਚੌੜਾ ਕੀਤਾ ਗਿਆ

ਜੀਟੀਏ ਵਿਚ ਆਵਾਜਾਈ ਵਾਸਤੇ ਹਾਈਵੇਅ 401 ਨੂੰ ਚੌੜਾ ਕੀਤਾ ਗਿਆ

ਮਿਸੀਸਾਗਾ : ਹਾਈਵੇ 401, ਜੋ ਕਿ ਕਰੈਡਿਟ ਰਿਵਰ ਮਿਸੀਸਾਗਾ ਤੋਂ ਲੈ ਕੇ ਰੀਜ਼ਨਲ ਰੋਡ 25 ਤੱਕ ਹੈ, ਇਸ ਨੂੰ 18 ਕਿਲੋਮੀਟਰ ਤੱਕ ਚੌੜਾ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਕੈਥੀ ਮੈਕਗੈਰੀ ਨੇ ਮਿਸੀਸਾਗਾ ‘ਚ ਕੀਤਾ। ਇਸ ਸੜਕ ਦੇ ਚੌੜਾ ਹੋਣ ਤੋਂ ਬਾਅਦ ਟਰੈਫਿਕ ਦੀ ਸੰਭਾਵਨਾ ਬਹੁਤ ਘੱਟ ਹੈ। 2019 ਵਿਚ ਇਸ ਪ੍ਰੋਜੈਕਟ ਦੇ ਬਿਡਰ ਦਾ ਨਾਂ ਐਲਾਨਿਆ ਜਾਵੇਗਾ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …