Breaking News
Home / ਕੈਨੇਡਾ / ਚੰਗੇ ਸੁਧਾਰਾਂ ਦਾਵਿਰੋਧ ਗਲਤ :ਟਰੂਡੋ

ਚੰਗੇ ਸੁਧਾਰਾਂ ਦਾਵਿਰੋਧ ਗਲਤ :ਟਰੂਡੋ

ਵਿੱਤਮੰਤਰੀਬਿੱਲ ਮੌਰਨਿਊ ਤੇ ਸਮਾਲਬਿਜ਼ਨਸਐਂਡਟੂਰਿਜ਼ਮਮੰਤਰੀਬਰਦੀਸ਼ ਚੱਗਰ ਦੇ ਨਾਲਸਟੱਫਵਿੱਲੇ, ਓਨਟਾਰੀਓਵਿੱਚ ਇਹ ਐਲਾਨਕਰਦਿਆਂ ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਖਿਆ ਕਿ ਕੈਨੇਡਾ ਅਜਿਹਾ ਮੁਲਕ ਹੈ ਜਿੱਥੇ ਅਸੀਂ ਕੁੱਝ ਖਾਸ ਸਮਰੱਥਲੋਕਾਂ ਦੇ ਹਿਤਾਂ ਦੀਰਾਖੀਕਰਨਨਾਲੋਂ ਆਪਣੇ ਸਾਂਝੇ ਯੋਗਦਾਨਦਾਜਸ਼ਨਮਨਾਉਂਦੇ ਹਾਂ। ਇਹ ਤਬਦੀਲੀਆਂ ਸਰਕਾਰਵੱਲੋਂ ਉਦੋਂ ਐਲਾਨੀਆਂ ਜਾ ਰਹੀਆਂ ਹਨਜਦੋਂ ਡਾਕਟਰਾਂ, ਕਿਸਾਨਾਂ, ਵਿਰੋਧੀਧਿਰਾਂ ਦੇ ਨਾਲਨਾਲ ਕੁੱਝ ਕੁ ਲਿਬਰਲਐਮਪੀਜ਼ ਵੱਲੋਂ ਸਰਕਾਰ ਦੇ ਇਨ੍ਹਾਂ ਪ੍ਰਸਤਾਵਿਤਟੈਕਸਸੁਧਾਰਾਂ ਦਾਵਿਰੋਧਕੀਤਾ ਗਿਆ। ਇਨ੍ਹਾਂ ਸਾਰੇ ਤਬਕਿਆਂ ਵੱਲੋਂ ਇਹ ਆਖਿਆ ਗਿਆ ਕਿ ਇਨ੍ਹਾਂ ਤਬਦੀਲੀਆਂ ਨਾਲਮੱਧਵਰਗੀਛੋਟੇ ਕਾਰੋਬਾਰੀਆਂ ਉੱਤੇ ਨਕਾਰਾਤਮਕਅਸਰਪਵੇਗਾ ਤੇ ਅਮੀਰਕਾਰੋਬਾਰੀ ਇੱਕ ਵਾਰੀਮੁੜਬਚਨਿਕਲਣਗੇ।

 

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …