ਆਉਂਦੇ ਦੋ ਵਰ੍ਹਿਆਂ ‘ਚ ਟੈਕਸਦਰ 10.5% ਤੋਂ ਘਟ ਕੇ ਹੋਵੇਗੀ 9%
ਓਟਵਾ/ਬਿਊਰੋ ਨਿਊਜ਼ : ਛੋਟੇ ਕਾਰੋਬਾਰੀਆਂ ਲਈ ਵੱਡੀ ਰਾਹਤਦਾਰਾਹ ਖੁੱਲ੍ਹਣ ਜਾ ਰਿਹਾਹੈ।ਫੈਡਰਲਸਰਕਾਰ ਨੇ ਛੋਟੇ ਕਾਰੋਬਾਰੀਆਂ ਲਈਟੈਕਸਦਰਾਂ ਘਟਾਉਣ ਦਾਮਨਬਣਾਲਿਆਹੈ।ਟੈਕਸਦਰ 10.5 ਫੀਸਦੀ ਤੋਂ ਘਟਾ ਕੇ 9 ਫੀਸਦੀਕੀਤੀ ਜਾ ਰਹੀ ਹੈ। ਇਹ ਟੈਕਸਦਰਅਗਲੇ ਦੋ ਸਾਲਾਂ ਵਿੱਚਹਾਸਲਕੀਤੀਜਾਵੇਗੀ। ਛੋਟੇ ਕਾਰੋਬਾਰਾਂ ਲਈਟੈਕਸਦਰਪਹਿਲੀਜਨਵਰੀ 2018 ਤੋਂ ਪ੍ਰਭਾਵੀ ਹੋ ਕੇ 10 ਫੀਸਦੀਤੱਕ ਹੋ ਜਾਵੇਗੀ ਤੇ ਫਿਰਪਹਿਲੀਜਨਵਰੀ 2019 ਤੋਂ ਇਹ 9 ਫੀਸਦੀਦਾਆਪਣੀਟੀਚਾਪੂਰਾਕਰੇਗੀ। ਸਰਕਾਰਆਮਦਨਦੀਵੰਡਦੀਇਜਾਜ਼ਤ ਦੇ ਸਕਦੀ ਹੈ ਬਸ਼ਰਤੇ ਜੇ ਕਾਰੋਬਾਰੀ ਇਹ ਸਿੱਧਕਰਸਕਣ ਕਿ ਉਹ ਆਪਣੀਆਮਦਨਸਿਰਫਉਨ੍ਹਾਂ ਪਰਿਵਾਰਕਮੈਂਬਰਾਂ ਵਿੱਚ ਹੀ ਵੰਡਰਹੇ ਹਨਜਿਹੜੇ ਕੰਮਵਿੱਚਅਸਲਵਿੱਚਉਨ੍ਹਾਂ ਦਾਹੱਥਵੰਡਾਉਂਦੇ ਹਨ। ਲਾਈਫਟਾਈਮਕੈਪੀਟਲ ਗੇਨਜ਼ ਐਕਸੈਂਪਸ਼ਨਤੱਕਪਹੁੰਚ ਨੂੰ ਸੀਮਤਕਰਨਲਈਪ੍ਰਸਤਾਵਿਤਮਾਪਦੰਡਾਂ ਨੂੰ ਸਰਕਾਰਛੇੜਵੀਨਹੀਂ ਰਹੀ ਹੈ। ਇਹ ਕਾਰੋਬਾਰੀਆਂ ਨੂੰ ਸਕਿਊਰਿਟੀਜ਼, ਸਟਾਕਜ਼ ਜਾਂ ਪਰਚੇਜਪ੍ਰਾਈਸਨਾਲੋਂ ਵੱਧਸੰਪਤੀਦੀਵਿੱਕਰੀ ਤੋਂ ਹੋਣਵਾਲੇ ਮੁਨਾਫੇ ਉੱਤੇ ਲਾਏ ਜਾਣਵਾਲੇ ਟੈਕਸਵਿੱਚਛੋਟਦੀ ਗੱਲ ਕਰਦੀ ਹੈ। ਇਸ ਤੋਂ ਕਿਸਾਨ ਤੇ ਫਿਸ਼ਰਜ਼ ਬਹੁਤਪਰੇਸ਼ਾਨਹਨ। ਸਰਕਾਰਦਾਕਹਿਣਾ ਹੈ ਕਿ ਇਹ ਤਬਦੀਲੀਆਂ ਪ੍ਰਸਤਾਵ ਨੂੰ ਹੋਰਸਧਾਰਨਬਣਾਉਣਲਈਹਨ। ਪਰਸਰਕਾਰ ਅਜੇ ਵੀ ਇਹੋ ਆਖ ਰਹੀ ਹੈ ਕਿ ਇਹ ਟੈਕਸਸੁਧਾਰਅਮੀਰਾਂ ਨੂੰ ਟੈਕਸਚੋਰਮੋਰੀਆਂ ਦਾਲਾਹਾਲੈਣ ਤੋਂ ਰੋਕਣਲਈਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …