ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਵਲੋਂ ਮਾਰਚ 19, 2016, ਸ਼ਨੀਵਾਰ ਨੂੰ ਕੈਸੀ ਕੈਮਬੇਲ ਕਮਿਊਨਿਟੀ ਸੈਂਟਰ, ਅੇਰੀਨਾ ਬੀ 1050 ਸੈਂਡਲਵੁੱਡ ਪਾਰਕਵੇ ਵੈਸਟ ਬਰੈਂਪਟਨ ਵਿਖੇ ਸਫਲ ਸਲਾਨਾ ਫੈਮਿਲੀ ਫਨ ਸਕੇਟ ਕੀਤਾ ਗਿਆ । ਹਰ ਉਮਰ ਦੇ ਬਰੈਂਪਟਨ ਵਾਸੀਆਂ ਨੇ ਇਸ ਈਵੇਂਟ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਬੜੇ ਹੀ ਚਾਅ ਹੁਲਾਸ ਨਾਲ ਬੱਚਿਆਂ ਨੇ ਆਪਣੀ ਮਾਰਚ ਬ੍ਰੇਕ ਦਾ ਆਨੰਦ ਵੀ ਲਿਆ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਐਮ ਪੀ ਪੀ ਵਿੱਕ ਢਿੱਲੋਂ-905-796-8669
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …