ਬਰੈਂਪਟਨ/ਬਲਬੀਰ ਮੋਮੀ : ਭੁਪਿੰਦਰ ਸਿੰਘ ਚੀਮਾ ਦਾ ਇਕਲੌਤਾ ਲੜਕਾ ਰਾਜਾ 6 ਸਾਲ ਪਹਿਲਾਂ ਇਕ ਮੋਟਰ ਸਾਈਕਲ ਹਾਦਸੇ ਵਿਚ ਮੌਤ ਨੂੰ ਪਿਆਰਾ ਹੋ ਗਿਆ। ਪਰਵਾਰ ਲਈ ਇਹ ਦੁਖ ਤੇ ਸਦਮਾ ਬਰਦਾਸ਼ਤ ਤੋਂ ਬਾਹਰ ਸੀ। ਰਾਜਾ ਪਿਛੇ ਆਪਣੀ ਜਵਾਨ ਪਤਨੀ ਤੇ ਦੋ ਬੇਟੇ ਛਡ ਗਿਆ ਸੀ ਜੋ ਹੁਣ ਜਵਾਨ ਹੋ ਰਹੇ ਹਨ ਤੇ ਮਾਤਾ ਅਤੇ ਦਾਦਾ ਦਾਦੀ ਤੇ ਭੂਆ ਵਲੋਂ ਬੜੇ ਪਿਆਰ ਨਾਲ ਪਾਲੇ ਤੇ ਵਡੇ ਕੀਤੇ ਜਾ ਰਹੇ ਹਨ ਅਤੇ ਦਾਦਾ ਦਾਦੀ ਨੂੰ ਉਹਨਾਂ ਵਿਚੋਂ ਰਾਜਾ ਦੀ ਝਲਕ ਹੀ ਦਿਸਦੀ ਹੈ। ਇਸ ਮੌਕੇ ਤੇ ਹਾਜਰ ਹੋਣ ਵਾਲਿਆਂ ਵਿਚ ਨਵੇਂ ਚੁਣੇ ਗਏ ਐਮ. ਪੀ. ਪੀ. ਭੁਪਿੰਦਰਮੀਤ ਸਿੰਘ, ਅੰਕਲ ਦੁੱਗਲ ਤੇ ਉਹਨਾਂ ਦਾ ਬੇਟਾ, ਆਰਟਿਸਟ ਜਸਵੰਤ, ਜਿਨ੍ਹਾਂ ਪ੍ਰੋਗਰਾਮ ਦੀ ਵੀਡੀਓ ਬਣਾਈ, ਵੀ ਪਹੁੰਚੇ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …