ਬਰੈਂਪਟਨ : ਬੁੱਧਵਾਰ ਵਾਲੇ ਦਿਨ 15 ਤਰੀਕ ਨੂੰ ਕੁਲਦੀਪ ਸਿੰਘ ਸੋਡੀ ਵਲੋਂ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੇਲ ਨੂੰ ਇਕ ਵਧੀਆ ਪਾਰਟੀ ਦਿੱਤੀ। ਜਿਸ ਵਿਚ ਕੀ ਕਿਸਮ ਦੀਆਂ ਮਿਠਾਈਆਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੀ ਅੱਖ ਦੀ ਸਰਜਰੀ ਵੀ ਸਫਲ ਰਹੀ। ਇਸ ਮੌਕੇ ਕਲੱਬ ਦੇ ਮੈਂਬਰ ਸੁਲੱਖਣ ਸਿੰਘ ਅਟਵਾਲ, ਕੇਵਲ ਸਿੰਘ ਧਾਲੀਵਾਲ, ਗੱਜਣ ਸਿੰਘ, ਕੁਲਦੀਪ ਸਿੰਘ ਸੋਡੀ, ਬਲੌਰ ਸਿੰਘ ਬਰਾੜ, ਅਜਾਇਬ ਸਿੰਘ ਅਤੇ ਅਮਰੀਕ ਸਿੰਘ ਰਾਏ ਵੀ ਹਾਜ਼ਰ ਸਨ। ਆਖਰ ਵਿਚ ਪ੍ਰਧਾਨ ਸੁਲੱਖਣ ਸਿੰਘ ਅਟਵਾਲ ਨੇ ਸਾਰੇ ਕਲੱਬ ਮੈਂਬਰਾਂ ਦਾ ਅਤੇ ਕੁਲਦੀਪ ਸਿੰਘ ਸੋਡੀ ਦਾ ਧੰਨਵਾਦ ਕੀਤਾ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …