ਬਹੁਤ ਦੁਖੀ ਰਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਰਮਜੀਤ ਸਿੰਘ ਗਰੇਵਾਲ ਦਾ ਦੇਹਾਂਤ ਸਵੀਅਰ ਬਰੇਨ ਹੈਮਰੇਜ ਕਰਕੇ ਬਰੈਂਪਟਨ ਸਿਵੀਕ ਹਸਪਤਾਲ ਵਿਖੇ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ 23 ਅਗਸਤ, 2018 ਨੂੰ 11:00 ਵਜੇ ਤੋਂ 1:00 ਵਜੇ ਦੇ ਦਰਮਿਆਨ ਬਰੈਂਪਟਨ ਕਰੀਮੇਸ਼ਨ 30 ਬਰੈਂਮਵਿਨ ਕੋਰਟ ਵਿਖੇ ਹੋਵੇਗਾ। ਅੰਤਿਮ ਅਰਦਾਸ ਅਤੇ ਅਖੰਡ ਪਾਠ ਦੇ ਭੋਗ 2:00 ਤੋਂ 4:00 ਵਜੇ ਸਿੱਖ ਸੰਗਤ ਗੁਰਦੁਆਰਾ ਸਾਹਿਬ (32 ਰੀਗਨ ਰੋਡ) ਵਿਖੇ ਪੈਣਗੇ। ਪਰਮਜੀਤ ਸਿੰਘ ਗਰੇਵਾਲ ਪਿਛਲੇ 10 ਸਾਲਾਂ ਤੋਂ ਕੈਨੇਡਾ ਵਿਚ ਰਹਿ ਰਹੇ ਸਨ। ਹੋਰ ਜਾਣਕਾਰੀ ਲਈ ਉਨ੍ਹਾਂ ਦਾ ਬੇਟੇ ਜੱਸ ਗਰੇਵਾਲ ਨਾਲ ਫੋਨ ਨੰਬਰ 416-892-0526 ‘ਤੇ ਗੱਲ ਕੀਤੀ ਜਾ ਰਹੀ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …