ਜਸਬੀਰ ਕੌਰ ਕਾਹਲੋਂ ਪਤਨੀ ਸਵਰਨ ਸਿੰਘ ਕਾਹਲੋਂ (ਰਿਟਾ. ਐਸਐਚਓ) ਜੋ ਪਿੰਡ ਧੋਗੜੀ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਸਨ ਤੇ ਹੁਣ 1988 ਤੋਂ ਕੈਨੇਡਾ ਵਿਚ ਰਹਿ ਰਹੇ ਸਨ, ਦਾ 15 ਅਗਸਤ 2018 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 90 ਸਾਲ ਸੀ। ਜਸਬੀਰ ਕੌਰ ਕਾਹਲੋਂ ਦਾ ਅੰਤਮ ਸਸਕਾਰ 18 ਅਗਸਤ 2018 ਨੂੰ 3.30 ਵਜੇ ਤੋਂ 5.30 ਵਜੇ ਤੱਕ ਬਰੈਂਪਟਨ ਕਰੀਮੇਟੋਰੀਅਮ ਅਤੇ ਵਿਜੀਟੇਸ਼ਨ ਸੈਂਟਰ ਵਿਚ ਹੋਵੇਗਾ। ਭੋਗ ਅਤੇ ਅੰਤਿਮ ਅਰਦਾਸ ਇਸੇ ਦਿਨ ਡਿਕਸੀ ਗੁਰੂਘਰ ਵਿਖੇ 6.00 ਤੋਂ 7.30 ਵਜੇ ਸ਼ਾਮ ਨੂੰ ਹੋਵੇਗੀ। ਹੋਰ ਜਾਣਕਾਰੀ ਲਈ ਸੁਰਜੀਤ ਸਿੰਘ ਕਾਹਲੋਂ 416-576-8841, ਜਤਿੰਦਰ ਸਿੰਘ ਕਾਹਲੋਂ 647-854-1708, ਸਮਸ਼ੇਰ ਢਿੱਲੋਂ 647-967-8326 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …