Breaking News
Home / ਕੈਨੇਡਾ / ਭਾਰਤੀ ਸੰਵਿਧਾਨ ਨਿਰਮਾਤਾ ਡਾ.ਭੀਮ ਰਾਉ ਅੰਬੇਡਕਰ ਦੇ 125 ਵੇਂ ਜਨਮ ਦਿਨ ਦੇ ਜਸ਼ਨ ਦਾ ਐਲਾਨ

ਭਾਰਤੀ ਸੰਵਿਧਾਨ ਨਿਰਮਾਤਾ ਡਾ.ਭੀਮ ਰਾਉ ਅੰਬੇਡਕਰ ਦੇ 125 ਵੇਂ ਜਨਮ ਦਿਨ ਦੇ ਜਸ਼ਨ ਦਾ ਐਲਾਨ

Dr Bhim Rao Ambedkar copy copyਮਿਸੀਸਾਗਾ : ਜੀ ਟੀ ਏ ਦੀਆਂ ਦਲਿਤ ਸੰਸਥਾਵਾਂ ਵਲੋਂ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ.ਭੀਮ ਰਾਉ ਅੰਬੇਡਕਰ ਦੇ 125ਵੇਂ ਜਨਮ ਦਿਨ ਦੇ ਜਸ਼ਨ ਬੜੇ ਧੂਮ-ਧਾਮ ਨਾਲ ਮਨਾਏ ਜਾ ਰਹੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਸ਼ਨੀਵਾਰ 4 ਜੂਨ ਨੂੰ ਸ਼ਾਮ ਦੇ 6.00 ਵਜੇ ਤੋਂ ਲੈ ਕੇ ਰਾਤ ਦੇ 11.00 ਵਜੇ ਤੱਕ ਮਿਸੀਸਾਗਾ ਪੈਲੇਸ 2360 ਲਖਨਊ ਡਰਾਈਵ ਮਿਸੀਸਾਗਾ ਵਿਖੇ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਪ੍ਰੋਗਰਾਮ ਕਨਵੀਨਰ ਪ੍ਰੋਫੈਸਰ ਅਨਿਲ ਗੌਤਮ 647 853 2329, ਡਾ.ਅੰਬੇਡਕਰ ਮਿਸ਼ਨ ਟੋਰਾਂਟੋ ਦੇ ਬ੍ਰਹਮ ਦੱਤ 647 781 0004 ,ਦਿਨੇਸ਼ ਲੱਧੜ 647 707 5000, ਅੰਬੇਡਕਰ ਮਿਸ਼ਨ ਸਕਾਰਬਰੋ ਦੇ ਅਜੀਤ ਲੀਆਰ 416 708 6210, ਪਿਆਰਾ ਰਾਹੁਲ 416 890 8006 ਅਤੇ ਸ਼੍ਰੀ ਗੂਰੁ ਰਵੀਦਾਸ ਸਭਾ ਬਰੈਂਪਟਨ ਦੇ ਜਸਵਿੰਦਰ ਸਿੰਘ 416 624 5605 ਅਤੇ ਮਨਜੀਤ ਸਿੰਘ ਨਾਲ 647 701 5273 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
(ਡੇਵਿਡ ਝਮਟ 647 853 2752)

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …