4.5 C
Toronto
Friday, November 14, 2025
spot_img
Homeਕੈਨੇਡਾਇੰਟਰਨੈਸ਼ਨਲ ਵਿਦਿਆਰਥੀਆਂ ਲਈ ਸੈਮੀਨਾਰ ਚਾਰ ਫਰਵਰੀ ਨੂੰ

ਇੰਟਰਨੈਸ਼ਨਲ ਵਿਦਿਆਰਥੀਆਂ ਲਈ ਸੈਮੀਨਾਰ ਚਾਰ ਫਰਵਰੀ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਭਾਰਤ ਖਾਸ ਕਰਕੇ ਪੰਜਾਬ ਤੋਂ ਆਏ ਇੰਟਰਨੈਸ਼ਨਲ ਵਿਦਿਆਥੀਆਂ ਦੀਆਂ ਜੀਟੀਏ ਵਿੱਚ ਪੈਦਾ ਹੋ ਰਹੀਆਂ ਸਮੱਸਿਆਵਾਂ ਉਪਰ ਵਿਚਾਰ ਚਰਚਾ ਕਰਨ ਲਈ ਇੱਕ ਸੈਮੀਨਾਰ ਪੈਰਟੀ ਸੀਨੀਅਰਜ਼ ਕਲੱਬ ਵਲੋਂ 4 ਫਰਵਰੀ ਨੂੰ ਮੈਕਲਾਗਲਿਨ ਅਤੇ ਰੇਲਾਸਨ ਇੰਟਰ ਸੈਕਸ਼ਨ ਦੇ ਨੇੜੇ ਵਾਲੀ ਲਾਇਬ੍ਰਰੀ ਵਿੱਚ ਸ਼ਾਮ ਸਾਡੇ ਤਿੰਨ ਤੋਂ ਸਾਢੇ ਚਾਰ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਵੱਖ ਵੱਖ ਬੁਲਾਰਿਆਂ ਵਲੋਂ ਕੈਨੇਡਾ ਦੇ ਕਾਨੂੰਨ ਅਤੇ ਵਿਵਸਥਾ ਬਾਰੇ ਗੱਲ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਸੱਤਪਾਲ ਜੌਹਲ ਨਾਲ 416-895-3784, ਕੈਪਟਨ ਇੱਕਬਾਲ ਸਿੰਘ ਵਿਰਕ 647-631-9445 ਅਤੇ ਜਸਵੰਤ ਸਿੰਘ ਗਿੱਲ ਨਾਲ ਫੋਨ ਨੰਬਰ 647-853-0034 ਉਪਰ ਗੱਲ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS