19.5 C
Toronto
Wednesday, June 3, 2026
spot_img
Homeਕੈਨੇਡਾਸਿੱਧਵਾਂ ਬੇਟ ਇਲਾਕਾ ਨਿਵਾਸੀਆਂ ਵੱਲੋਂ ਮਾਲਟਨ ਗੁਰੂ ਘਰ ਵਿਖੇ ਸ਼ਹੀਦੀ ਸਮਾਗਮ 25...

ਸਿੱਧਵਾਂ ਬੇਟ ਇਲਾਕਾ ਨਿਵਾਸੀਆਂ ਵੱਲੋਂ ਮਾਲਟਨ ਗੁਰੂ ਘਰ ਵਿਖੇ ਸ਼ਹੀਦੀ ਸਮਾਗਮ 25 ਦਸੰਬਰ ਨੂੰ

ਬਰੈਂਪਟਨ : ਜ਼ਿਲ੍ਹਾ ਲੁਧਿਆਣਾ ਵਿਚ ਪੈਂਦੇ ਬਲਾਕ ਸਿੱਧਵਾਂ ਬੇਟ ਨਾਲ ਸਬੰਧਿਤ ਟੋਰਾਂਟੋ ਅਤੇ ਆਸ ਪਾਸ ਦੇ ਸ਼ਹਿਰਾਂ ਵਿਚ ਵਸਦੇ ਪਰਿਵਾਰਾਂ ਵੱਲੋਂ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 23 ਦਸੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਮਾਲਟਨ ਗੁਰੂ ਘਰ ਵਿਖੇ ਆਰੰਭ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਭੋਗ 25 ਦਸੰਬਰ 2017 ਨੂੰ ਗੁਰੂ ਘਰ ਦੇ ਹਾਲ ਨੰਬਰ 3 ਵਿਚ ਪਾਏ ਜਾਣਗੇ। ਗੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਵੱਲੋਂ ਇਸ ਸਮਾਗਮ ਉਪਰੰਤ ਦੀਵਾਨ ਸਜਾਏ ਜਾਣਗੇ ਜਿਸ ਵਿਚ ਪੰਥ ਦੇ ਉਘੇ ਰਾਗੀ ਅਤੇ ਢਾਡੀ ਜਥੇ ਸੰਗਤਾਂ ਨੂੰ ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਜੋੜਨਗੇ। ਸਮਾਗਮ ਦੀ ਹੋਰ ਜਾਣਕਾਰੀ ਲਈ ਚਰਨਜੀਤ ਸਿੰਘ ਸਿੱਧੂ ਨਾਲ (647) 210-7112, ਸੁਖਦੀਪ ਸਿੰਘ ਰੰਧਾਵਾ ਨਾਲ (647) 406-3645, ਗੁਰਦੀਪ ਸਿੰਘ ਖਹਿਰਾ ਨਾਲ (416) 457-5176, ਇੰਦਰਪ੍ਰੀਤ ਸਿੰਘ ਜੌਹਲ ਨਾਲ (416) 358-8478 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS