0.2 C
Toronto
Wednesday, December 3, 2025
spot_img
Homeਕੈਨੇਡਾਕੈਸਲਮੋਰ ਸੀਨੀਅਰ ਕਲੱਬ, ਬਰੈਂਪਟਨ ਦੀ ਜਨਰਲ ਮੀਟਿੰਗ 7 ਅਕਤੂਬਰ ਨੂੰ

ਕੈਸਲਮੋਰ ਸੀਨੀਅਰ ਕਲੱਬ, ਬਰੈਂਪਟਨ ਦੀ ਜਨਰਲ ਮੀਟਿੰਗ 7 ਅਕਤੂਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਜਨਰਲ ਸੈਕਟਰੀ ਕੁਲਦੀਪ ਸਿੰਘ ਗਿੱਲ ਵੱਲੋਂ ਇਸ ਕਲੱਬ ਦੇ ਸਭ ਮੈਂਬਰਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਕਲੱਬ ਦੀ ਜਨਰਲ ਮੀਟਿੰਗ 7 ਅਕਤੂਬਰ 2017 ਨੂੰ ਬਾਅਦ ਦੁਪਹਿਰ ਇੱਕ ਵਜੇ ਤੋਂ 3 ਵਜੇ ਤੱਕ ਹੋਣ ਜਾ ਰਹੀ ਹੈ। ਇਹ ਮੀਟਿੰਗ ਗੁਰਦਵਾਰਾ ਸਿੱਖ ਹੈਰੀਟੇਜ ਸੈਂਟਰ ਜੋ ਕਿ ਏਅਰ ਪੋਰਟ ਰੋਡ ਅਤੇ ਮੇਅ ਫੀਲਡ ਰੋਡ ਦੇ ਕਾਰਨਰ ‘ਤੇ ਸਥਿਤ ਹੈ ਦੇ ਨਾਲ ਲੱਗਦੇ ਗੁਰੂਘਰ ਦੇ ਪਿਛਲੇ ਪਾਸੇ ਪੱਛਮ ਵੱਲ ਪੈਂਦੇ ਛੋਟੇ ਜਿਹੇ ਹਾਲ ਵਿਚ ਕੀਤੀ ਜਾਣੀ ਹੈ। ਸਾਰੇ ਮੈਂਬਰਾਂ ਨੂੰ ਸਮੇਂ ਸਿਰ ਅਪੜਨ ਲਈ ਬੇਨਤੀ ਕੀਤੀ ਜਾਂਦੀ ਹੈ। ਕਿਰਪਾ ਕਰਕੇ ਗੈਰ ਮੈਂਬਰ ਇੱਥੇ ਹਾਜਰ ਨਾ ਹੋਣ ਉਹਨਾਂ ਨੂੰ ਜੀ ਆਇਆਂ ਨਹੀਂ ਕਿਹਾ ਜਾਵੇਗਾ। ਧੰਨਵਾਦ।
ਵੱਲੋਂ-ਕੁਲਦੀਪ ਸਿੰਘ ਗਿੱਲ, ਜਨਰਲ ਸਕੱਤਰ, ਕੈਸਲਮੋਰ ਸੀਨੀਅਰ ਕਲੱਬ ਬਰੈਂਪਟਨ ਫੋਨ 905 794 3888

 

RELATED ARTICLES
POPULAR POSTS