8.7 C
Toronto
Friday, October 17, 2025
spot_img
Homeਕੈਨੇਡਾਐਮ ਪੀ ਪੀ ਵਿੱਕ ਢਿੱਲੋਂ ਵਲੋਂ ਸਲਾਨਾ ਫੈਮਿਲੀ ਫਨ ਸਕੇਟ 19 ਨੂੰ

ਐਮ ਪੀ ਪੀ ਵਿੱਕ ਢਿੱਲੋਂ ਵਲੋਂ ਸਲਾਨਾ ਫੈਮਿਲੀ ਫਨ ਸਕੇਟ 19 ਨੂੰ

Vick Dhiloon copy copyਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਮਾਰਚ 19, 2016, ਸ਼ਨੀਵਾਰ ਨੂੰ ਦੁਪਿਹਰ 2:15 ਵਜੇ ਤੋਂ ਲੈ ਕੇ 3:15 ਵਜੇ ਤੱਕ, ਕੈਸੀ ਕੈਮਪਬੇਲ ਕਮਿਊਨਿਟੀ ਸੈਂਟਰ, ਐਰੀਨਾ ਬੀ (Cassie Campbell Community Centre, Arena B) 1050 ਸੈਂਡਲਵੁੱਡ ਪਾਰਕਵੇ ਵੈਸਟ, ਬਰੈਂਪਟਨ ਵਿਚ ਸਲਾਨਾ ਫੇਮਿਲੀ ਫਨ ਸਕੇਟ ਦਾ ਆਯੋਜਨ ਕਰ ਰਹੇ ਹਨ। ਕ੍ਰਿਪਾ ਆਪਣੇ ਸਕੇਟਸ ਅਤੇ ਸੇਫਟੀ ਹੇਤੂ ਹੈਲਮਟ ਅਤੇ ਨੀ ਪੈਡਸ ਲਿਆਣਾ ਨਾ ਭੁਲਣਾ। ਇਹ ਇਕ ਫ੍ਰੀ ਇਵੇਂਟ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਐਮ ਪੀ ਪੀ ਵਿੱਕ ਢਿੱਲੋਂ 905-796-8669  ਈਮੇਲ: [email protected]

RELATED ARTICLES

ਗ਼ਜ਼ਲ

POPULAR POSTS