Breaking News
Home / ਕੈਨੇਡਾ / ਤਾਸ਼ ਦੇ ਮੁਕਾਬਲੇ 22 ਮਈ ਨੂੰ ਕਰਵਾਏ ਜਾਣਗੇ

ਤਾਸ਼ ਦੇ ਮੁਕਾਬਲੇ 22 ਮਈ ਨੂੰ ਕਰਵਾਏ ਜਾਣਗੇ

ਬਰੈਂਪਟਨ : ਤਾਸ਼ ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਜਾਣਕਾਰੀ ਦਿਤੀ ਗਈ ਕਿ 22 ਮਈ 2017 ਦਿਨ ਸੋਮਵਾਰ ઠਨੂੰ Blue Oak Park  Brampton (Fernforest x Blue Oak ) ਵਿਖ਼ੇ ਸਵੀਪ ਦੇ ਮੈਚ ਕਰਵਾਏ ਜਾਣਗੇ। ਐਂਟਰੀਆਂ 11.00 ਤੋਂ 12.00 ਵਜੇ ਤੱਕ ਹੋਣਗੀਆਂ ਅਤੇ ਸਹੀ 12 ਵਜੇ ਮੈਚ ਸ਼ੁਰੂ ਹੋ ਜਾਣਗੇ । ਐਟਰੀ ਫੀਸ 10 ઠਡਾਲਰ ਹੋਵੇਗੀ। ਚਾਹ ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ ਅਤੇ ਜੇਤੂ ਖਿਡਾਰੀਆਂ ਨੂੰ ਗੁਰਵੀਰ ਸਿੰਘ ਗਰੇਵਾਲ ઠਰੀਅਲ ਅੇਸਟੇਟ ਏਜੰਟ ઠ(ਹੋਮਲਾਈਫ ਸੁਪਰ ਸਟਾਰ) ਫੋਨ ਨੰਬਰ 416 822 4580 ઠਵਲੋਂ ઠਟਰਾਫੀਆਂ ਦਿੱਤੀਆਂ ਜਾਣਗੀਆਂ ઠਅਤੇ ਟੂਰਨਾਮੈਂਟ ਪ੍ਰਬੰਧਕਾਂ ਵਲੋਂ ਨਕਦ ਇਨਾਮ ਦਿੱਤੇ ਜਾਣਗੇ। ਸਵੀਪ ਦੇ ਸਾਰੇ ਖਿਡਾਰੀਆਂ ਨੂੰ ਮੁਕਾਬਲਿਆਂ ਵਿਚ ਭਾਗ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ । ਇਸ ਸਬੰਧ ਵਿਚ ਹੋਰ ਜਾਣਕਾਰੀ ਲਈ ਤਰਸੇਮ ਸਿਂਘ ਜੌਹਲ (647 766 1477) ਅਤੇ ਦੀਪਾ (647 702 6697), ਗੁਰਬਚਨ ਸਿੰਘ ਗਰੇਵਾਲ (416 509 4050) ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਸਮੇਂ ਦੇ ਪਾਬੰਦ ਰਹਿਣ ਦੀ ਬੇਨਤੀ ਹੈ ਜੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …