ਬਰੈਂਪਟਨ : ਬਰੈਂਪਟਨ ਵਿਚ ਮੈਕਵੀਨ ਰੋਡ ‘ਤੇ ਕੈਸਲਮੋਰ ਰੋਡ ‘ਤੇ ਬਣੀ ਨਵੀਂ ਸਬ ਡਵੀਜ਼ਨ ਟਿਮ ਹੋਰਟਨ ਦੇ ਸਾਹਮਣੇ ਹਵਾਨਾ ਵੈਲੀ ਪਾਰਕ ਵਿਖੇ ਦੂਸਰਾ ਤੀਆਂ ਦਾ ਮੇਲਾ 15 ਜੁਲਾਈ ਬਾਅਦ ਦੁਪਹਿਰ 3.00 ਤੋਂ 7.00 ਵਜੇ ਤੱਕ ਹੋਵੇਗਾ। ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਹੈ ਤੇ ਗਿੱਧਾ, ਬੋਲੀਆਂ ਤੇ ਗੀਤ ਹੋਣਗੇ। ਮੇਲਾ ਬੀਬੀ ਕਰਮਜੀਤ ਕੈਂਥ (ਸੋਨਾ) ਦੀ ਅਗਵਾਈ ਵਿਚ ਹੋਵੇਗਾ। ਸਾਰਿਆਂ ਨੂੰ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਪ੍ਰਧਾਨ ਗੁਰਮੇਲ ਸਿੰਘ ਸੱਗੂ 416-648-6706 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਤੀਆਂ ਦਾ ਮੇਲਾ 15 ਜੁਲਾਈ ਨੂੰ
RELATED ARTICLES

