ਬਰੈਂਪਟਨ : ਬਰੈਂਪਟਨ ਵਿਚ ਮਾਊਨਟੇਨਐਸ ਰੋਡ ‘ਤੇ ਗਰੇਵੇਲ ਵਿਖੇ 8ਵਾਂ ਤੀਆਂ ਦਾ ਮੇਲਾ 23 ਜੁਲਾਈ ਨੂੰ ਲੱਗ ਰਿਹਾ ਹੈ। ਇਹ ਮੇਲਾ ਬਾਅਦ ਦੁਪਹਿਰ 3.00 ਵਜੇ ਤੋਂ 7.00 ਵਜੇ ਤੱਕ ਹੋਵੇਗਾ। ਗਿੱਧਾ, ਬੋਲੀਆਂ ਅਤੇ ਗੀਤ ਹੋਣਗੇ। ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਬੀਬੀ ਸੁਰਜੀਤ ਕੌਰ ਗਰੇਵਾਲ 289-752-8102, ਬੀਬੀ ਬਲਵਿੰਦਰ ਕੌਰ ਦਿਓਲ ਨੂੰ 905-799-6579 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …