ਟੋਰਾਂਟੋ/ਹਰਜੀਤ ਸਿੰਘ ਬਾਜਵਾ
ਹਰਪ ਗਰੇਵਾਲ (ਜੁੜਾਹਾਂ) ਅਤੇ ਗੁਰਪ੍ਰੀਤ ਸਿੰਘ ਵੱਲੋਂ ਪਾਕਿਸਤਾਨੀ ਫਿਲਮ ਅਤੇ ਰੰਗਮੰਚ ਦੇ ਅਦਾਕਾਰਾਂ ਦੁਆਰਾ ਤਿਆਰ ਹਾਸੇ ਮਖੌਲ ਵਾਲਾ ਨਾਟਕ ‘ਹਾਸੀਆਂ ਖੇਡੀਆਂ’ 26 ਮਈ ਸ਼ੁੱਕਰਵਾਰ ਨੂੰ ਬਰੈਂਪਟਨ ਦੇ ਚੰਗੂਜ਼ੀ ਸੰਕੈਡਰੀ ਸਕੂਲ ਦੇ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹੋਰਨਾਂ ਅਦਾਕਾਰਾਂ ਤੋਂ ਇਲਾਵਾ ਨਵਾਜ਼ ਅੰਜ਼ਮ, ਹਮਾਉ ਗੁੱਡਾ, ਸਾਜਨ ਅੱਬਾਸ ਅਤੇ ਕਿਰਨ ਨੂਰ ਹਾਜ਼ਰੀਨ ਨੂੰ ਖੂਬ ਹਸਾਉਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …