ਬਰੈਂਪਟਨ : 27 ਮਈ 2017 ਦਿਨ ਸ਼ਨੀਵਾਰ ਨੂੰ ਗੁਰੂ ਨਾਨਕ ਸਿੱਖ ਸੈਂਟਰ (99 ਗਲਿਡੱਨ ਰੋਡ ਬਰੈਂਪਟਨ) ਗੁਰਦੁਆਰਾ ਸਾਹਿਬ ਵਿਖੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸਦਾ ਵਿਸ਼ਾ ਹੈ ਮਾਤਾ ਪਿਤਾ ਦੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ ਹੈ ਤਾਂ ਕਿ ਆਪਣੇ ਬੱਚਿਆਂ ਨੂੰ ਠੀਕ ਤਰਾਂ ਗਾਈਡ ਕਰ ਸਕਣ। ਜਿਸਦੇ ਪ੍ਰਮੁੱਖ ਬੁਲਾਰੇ ਸ. ਗੁਲਜ਼ਾਰ ਸਿੰਘ ਜੀ ਹੋਣਗੇ। ਜੀਵਨ ਜਾਚ ਸੇਵਾ ਸੰਸਥਾ ਵੱਲੋਂ ਸਾਰੇ ਮਾਤਾ-ਪਿਤਾ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਸ ਸੈਮੀਨਾਰ ਵਿੱਚ ਭਾਗ ਲਵੋ, ਬਹੁਤ ਧੰਨਵਾਦੀ ਹੋਵਾਂਗੇ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ 905-260-2578, 416-712-7931
ਜੀਵਨ ਜਾਚ ਸੇਵਾ ਸੰਸਥਾ ਵੱਲੋਂ ਇੱਕ ਪਰਿਵਾਰਕ ਸੈਮੀਨਾਰ
RELATED ARTICLES

