Breaking News
Home / ਕੈਨੇਡਾ / ਗੁਰੂ ਘਰ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ਮਦਰ-ਡੇ ਗੁਰਮਤਿ ਸਮਾਗਮ

ਗੁਰੂ ਘਰ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ਮਦਰ-ਡੇ ਗੁਰਮਤਿ ਸਮਾਗਮ

ਹਾਮਿਲਟਨ : ਸਮੂਹ ਮਾਵਾਂ ਨੂੰ ਸਮੱਰਪਿਤ ਗੁਰੂ ਘਰ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ਮਦਰ-ਡੇ ਗੁਰਮਤਿ ਸਮਾਗਮ ਆਯੋਜਤ ਕੀਤੇ ਜਾ ਰਹੇ ਹਨ । ਮਿੱਤੀ 12/05/2017 ਨੂੰ ਸ਼੍ਰੀ ਅਖੰਡ ਪਾਠ ਅਰੰਭ ਹੋਣਗੇ ਅਤੇ ਮਿੱਤੀ 14/05/2017 ਨੂੰ ਭੋਗ ਪੈਣਗੇ । ਉਪਰੰਤ ਦੀਵਾਨ ਸੱਜਣਗੇ। ਮਾਂ ਦਾ ਹਰ ਇਨਸਾਨ ਦੀ ਜਿੰਦਗੀ ਵਿੱਚ ਬੜਾ ਮਹੱਤਵਪੂਰਨ ਤੇ ਉੱਚਾ ਸਥਾਨ ਹੈ । ਗੁਰਬਾਣੀ ਵਿੱਚ ਮਾਂ ਦੀ ਬਰਾਬਰੀ ਧਰਤੀ ਮਾਂ ਨਾਲ ਕੀਤੀ ਗਈ ਹੈ, ‘ਮਾਤਾ ਧਰਤਿ ਮਹਤੁ’ । ਇਹ ਮੰਨਿਆ ਜਾਂਦਾ ਕਿ ਦੁਨੀਆ ਦੇ ਤਮਾਮ ਪੌਦੇ ਜੜ੍ਹਾਂ ਕੱਟਣ ‘ਤੇ ਸੁੱਕਦੇ ਜਾਂਦੇ ਪਰ ਮਾਂ ਇੱਕ ਅਜਿਹਾ ਨਾਜਿਕ ਪੌਦਾ ਜੁ ਪੱਤੇ ਮੁਰਝਾਉਣ ‘ਤੇ ਸੁੱਕ ਜਾਂਦਾ ਹੈ । ਗੁਰਦੁਵਾਰਾ ਬਾਬਾ ਬੁੱਢਾ ਜੀ ਹਾਮਿਲਟਨ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਾਧ ਸੰਗਤ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ।

Check Also

ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …