ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਮਾਰਚ 18, 2017, ਸ਼ਨੀਵਾਰ ਨੂੰ ਕੈਸੀ ਕੈਂਪਬੇਲ ਕਮਿਊਨਿਟੀ ਸੈਂਟਰ, ਅੇਰੀਨਾ ਬੀ 1050 ਸੈਂਡਲਵੁੱਡ ਪਾਰਕਵੇ ਵੈਸਟ ਬਰੈਂਪਟਨ ਵਿਖੇ ਸਫਲ ਸਲਾਨਾ ਫੈਮਿਲੀ ਫਨ ਸਕੇਟ ਦਾ ਆਯੋਜਨ ਕੀਤਾ। ਹਰ ਉਮਰ ਦੇ ਬਰੈਂਪਟਨ ਵਾਸੀਆਂ ਨੇ ਇਸ ਇਵੇਂਟ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਬੜੇ ਹੀ ਚਾਅ ਹੁਲਾਸ ਨਾਲ ਬੱਚਿਆਂ ਨੇ ਆਪਣੀ ਮਾਰਚ ਬ੍ਰੇਕ ਦਾ ਆਨੰਦ ਵੀ ਲਿਆ।
ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਸਫ਼ਲ ਸਲਾਨਾ ਫੈਮਿਲੀ ਫਨ ਸਕੇਟ
RELATED ARTICLES