Breaking News
Home / ਕੈਨੇਡਾ / ‘ਮਾਂ ਬੋਲੀ ਪੰਜਾਬੀ ਦੇ ਵਾਰਿਸ’ ਸੰਸਥਾ ਵੱਲੋਂ ਵਿਚਾਰ- ਵਟਾਂਦਰੇ ਦਾ ਖੁੱਲ੍ਹਾ ਸੱਦਾ

‘ਮਾਂ ਬੋਲੀ ਪੰਜਾਬੀ ਦੇ ਵਾਰਿਸ’ ਸੰਸਥਾ ਵੱਲੋਂ ਵਿਚਾਰ- ਵਟਾਂਦਰੇ ਦਾ ਖੁੱਲ੍ਹਾ ਸੱਦਾ

ਮੁੱਦਾ : ”ਗੁਰਦਾਸ ਮਾਨ ਦੇ ਸ਼ੋਆਂ ਦਾ ਵਿਰੋਧ ਕਿਉਂ?”
ਪੰਜਾਬੀ ਸਾਹਿਤਕ ਸੰਸਥਾਵਾਂ ਤੇ ਪੰਜਾਬੀ ਮੀਡੀਆ ਸਮੇਤ ਹਰੇਕ ਪੰਜਾਬੀ ਨੂੰ ਇਕੱਤਰਤਾ ਵਿੱਚ ਪਹੁੰਚਣ ਲਈ ਅਪੀਲ। ਗੁਰਦਾਸ ਮਾਨ ਦੇ ਸ਼ੋਆਂ ਦੇ ਹੱਕ ਵਾਲਿਆਂ ਨੂੰ ਵੀ ਵਿਚਾਰ ਰੱਖਣ ਲਈ ਬੇਨਤੀ। ਸਮਾਂ ਅਤੇ ਸਥਾਨ : 20 ਅਗਸਤ 2023, ਦਿਨ ਐਤਵਾਰ ਨੂੰ, ਆਰੀਆ ਬੈਂਕੁਟ ਹਾਲ ਸਰੀ (12350 Pattullo Pl, Surrey) ਵਿਚ ਦੁਪਿਹਰ 12 ਵਜੇ ਤੋ ਸ਼ਾਮ 3 ਵਜੇ ਤੱਕ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ : ਚਰਨਜੀਤ ਸਿੰਘ ਸੁਜੋਂ 438 227 3465, ਸੁਖਦੇਵ ਸਿੰਘ ਸ਼ਾਹੀ (ਸਰਪੰਚ) (778) 385-0684, ਗੁਰਮੁਖ ਸਿੰਘ ਦਿਓਲ (ਗੋਲਡੀ) 604 834 9500

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …