Breaking News
Home / ਕੈਨੇਡਾ (page 623)

ਕੈਨੇਡਾ

ਕੈਨੇਡਾ

ਮਝੈਲਾਂ ਦੀ ਪਿਕਨਿਕ ਮਾਲਟਨ ‘ਚ 28 ਜੁਲਾਈ ਨੂੰ

ਮਾਲਟਨ/ਕੰਵਲਜੀਤ ਕੰਵਲ :ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਮਾਲਟਨ ਦੇ ਪਾਲ ਕੌਫੀ (ਵਾਈਲਡ ਵੁੱਡ ਪਾਰਕ) ਬੀ ਏਰੀਆ ਵਿੱਚ ਜੋ ਕਿ 3430 ਡੈਰੀ ਰੋਡ ਈਸਟ ਗੋਰਵੇਅ ਅਤੇ ਡੇਰੀ ਰੋਡ ‘ਤੇ ਸਥਿੱਤ ਹੈ ਵਿਖੇ ਮਾਝਾ ਪਿਕਨਕ ਮਨਾਈ ਜਾ ਰਹੀ ਹੈ। ਕਲੱਬ ਦੇ ਪ੍ਰਧਾਨ ਹਰਦਿਆਲ ਸਿੰਘ …

Read More »

ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਨੇ ਕੈਨੇਡਾ ਡੇਅ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਨੇ ਬੜੀ ਧੂਮ ਧਾਮ ਨਾਲ ਕੈਨੇਡਾ ਦਾ 151ਵਾਂ ਜਨਮ ਦਿਨ 2250 ਨਾਰਥ ਪਾਰਕ ਜੇ ਬੀ ਟ੍ਰਾਂਸਪੋਰਟ ਵਿਖੇ ਮਨਾਇਆ। ਸਮਾਗਮ ਦੀ ਸ਼ੁਰੁਆਤ 11.30 ਵਜੇ ਕੈਨੇਡਾ ਦਾ ਝੰਡਾ ਲਹਿਰਾ ਕੇ ਕੀਤੀ ਗਈ। ਕਲੱਬ ਪ੍ਰਧਾਨ ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਨੇ ਸਟੇਜ ਸੈਕਟਰੀ ਦੀ ਡਿਊਟੀ ਨਿਭਾਉਂਦਿਆਂ ਸਭਦਾ …

Read More »

ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਟੂਰ ਲਾਇਆ

ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਸੀਨੀਅਰਜ ਕਲੱਬ ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਸੈਂਟਰਲ ਆਈਲੈਂਡ ਦਾ ਟੂ੍ਰਰ ਲਾਇਆ। ਸਵੇਰੇ ਸਾਰੇ ਮੈਂਬਰ ਸੌਕਰ ਸੈਂਟਰ ਇਕੱਠੇ ਹੋ ਗਏ ਅਤੇ ਬੱਸ ਵਿਚ ਸਵਾਰ ਹੋ ਕੇ ਟਰੰਟੋ ਪਹੁੰਚੇ ਅਤੇ ਡੈਕ ਤੇ ਜਾ ਕੇ ਫੈਰੀ ਦੀਆਂ ਟਿਕਟਾਂ ਲਈਆਂ ਅਤੇ ਪਾਣੀ ਦੀਆਂ ਲਹਿਰਾਂ ਦਾ ਅਨੰਦ ਮਾਣਦਿਆਂ ਆਈਲੈਂਡ …

Read More »

ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਤੇ ਮੇਲਾ ਮਨਾਇਆ

ਬਰੈਂਪਟਨ : ਇਸ ਸਾਲ ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੇ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਤੇ ਬਾਕੀ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ 15 ਜੁਲਾਈ ਨੂੰ ਕੈਨੇਡਾ ਤੇ ਮੇਲਾ ਕਰਵਾਇਆ ਗਿਆ, ਜਿਸ ਵਿਚ ਬਹੁਤ ਸਾਰੇ ਰਾਜਨੀਤਕ, ਸਮਾਜਿਕ ਤੇ ਸਭਿਆਚਾਰ ਨਾਲ ਸਬੰਧਤ ਤੇ ਕਲਾਕਾਰ ਸ਼ਾਮਲ ਹੋਏ। ਸਭ ਤੋਂ ਪਹਿਲਾਂ ਕੈਨੇਡਾ ਤੇ ਭਾਰਤ ਦੇ …

Read More »

ਅਹਿਮਦੀਆ ਜਮਾਤ ਵਲੋਂ 42ਵਾਂ ਸਲਾਨਾ ਜਲਸਾ ਸਮਾਗਮ ਆਯੋਜਿਤ

ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਲਗਵਾਈ ਹਾਜ਼ਰੀ ਬਰੈਂਪਟਨ/ਡਾ.ਝੰਡ : ਹਰ ਸਾਲ ਵਾਂਗ ਇਸ ਸਾਲ ਵਿਚ ਵੀ ਇੰਟਰਨੈਸ਼ਨਲ ਸੈਂਟਰ ਮਿਸੀਸਾਗਾ ਵਿਚ ਅਹਿਮਦੀਆ ਜਮਾਤ ਦੇ 42ਵੇਂ ਜਲਸੇ ਵਿਚ 6,7 ਅਤੇ 8 ਜੁਲਾਈ ਨੂੰ ਤਿੰਨੇ ਹੀ ਦਿਨ ਖ਼ੂਬ ਰੌਣਕਾਂ ਲੱਗੀਆਂ ਰਹੀਆਂ। ਪਹਿਲੇ ਦਿਨ ਦਾ ਉਦਘਾਟਨੀ ਸਮਾਗ਼ਮ ਸ਼ਾਮ ਚਾਰ ਵਜੇ ਤੋਂ ਸੱਤ ਵਜੇ ਤੱਕ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਸੁਰਿੰਦਰ ਮਕਸੂਦਪੁਰੀ ਨਾਲ ਰੂਬਰੂ

ਬਰੈਂਪਟਨ/ਡਾ.ਝੰਡ : ਲੰਘੇ ਦਿਨੀਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਕਵੀ ਤੇ ਮਿੰਨੀ ਕਹਾਣੀ ਲੇਖਕ ਸੁਰਿੰਦਰ ਮਕਸੂਦਪੁਰੀ ਨਾਲ 2565 ਸਟੀਲਜ਼ ਐਵੀਨਿਊ ਸਥਿਤ ਸ਼ੇਰਗਿੱਲ ਲਾਅ ਆਫ਼ਿਸ ਦੇ ਮੀਟਿੰਗ-ਰੂਮ ਵਿਚ ਇਕ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਸੰਖੇਪ ਮੀਟਿੰਗ ਵਿਚ ਸੁਰਿੰਦਰ ਮਕਸੂਦਪੁਰੀ ਨੇ ਆਪਣੇ ਬਾਰੇ ਅਤੇ ਆਪਣੀਆਂ ਕਵਿਤਾਵਾਂ ਤੇ ਮਿੰਨੀ …

Read More »

ਬਰੈਂਪਟਨ ਵੀਮੈਂਸ ਸੀਨੀਅਰ ਕਲੱਬ ਨੇ ਟੂਰ ਲਾਇਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੀਮੈਂਸ ਸੀਨੀਅਰ ਕਲੱਬ ਨੇ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ ਅਤੇ ਮੀਤ ਪ੍ਰਧਾਨ ਸ਼ਿੰਦਰਪਾਲ ਬਰਾੜ ਦੇ ਯੋਗ ਪ੍ਰਬੰਧ ਹੇਠ ਹਾਲਟਨ ਕਾਊਂਟੀ ਰੇਡੀਅਲ ਰੇਲਵੇ ਮਿਊਜਿਅਮ ਦਾ ਬੜਾ ਮਨੋਰੰਜਕ ਟੂਰ ਲਾਇਆ। 9.10 ਵਜੇ ਬਰੇਅਡਨ ਏਅਰਪੋਰਟ ਪਲਾਜੇ ਤੋਂ ਇਕੱਤਰ ਹੋਈਆਂ ਬੀਬੀਆਂ ਨੂੰ ਲੈ ਕੇ ਬੱਸ ਲਗਭਗ 9.30 ‘ਤੇ ਸ਼ੁਗਰਕੇਨ ਪਾਰਕ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਜੁਲਾਈ ਸਮਾਗ਼ਮ ‘ਚ ਹੋਵੇਗਾ ‘ਸਾਵਣ ਕਵੀ-ਦਰਬਾਰ’

ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਹੋਣ ਵਾਲਾ ਸਮਾਗ਼ਮ 15 ਜੁਲਾਈ ਦਿਨ ਐਤਵਾਰ ਨੂੰ ਹੋਏਗਾ ਅਤੇ ਇਸ ਦਾ ਮੁੱਖ-ਆਕਰਸ਼ਣ ‘ਸਾਵਣ ਕਵੀ-ਦਰਬਾਰ’ ਹੋਵੇਗਾ ਜਿਸ ਵਿਚ ਕਵੀ ਸਾਵਣ ਮਹੀਨੇ ਸਬੰਧੀ ਅਤੇ ਹੋਰ ਕਵਿਤਾਵਾਂ ਤੇ ਗੀਤ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਸਮਾਗ਼ਮ ਦੇ ਸ਼ੁਰੂ ਵਿਚ ਪੰਜਾਬੀ ਧੁਨੀਆਂ ਤੇ ਸ਼ਬਦਾਂ …

Read More »

ਕੋਟਕਪੂਰਾ ਨਿਵਾਸੀਆਂ ਵਲੋਂ ਮਨਾਈ ਪਿਕਨਿਕ ਮੇਲੇ ਦੇ ਰੂਪ ‘ਚ ਬਦਲੀ

ਬਰੈਪਟਨ/ਬਿਊਰੋ ਨਿਊਜ਼ : ਇਸ ਸਾਲ ਦਾ ઠਸਲਾਨਾ ਪਿਕਨਿਕ ਸਮਰੋਹ 7 ਜੁਲਾਈ 2018 ਦਿੱਨ ਸ਼ਨੀਚਰਵਾਰ ਹਾਰਟਲੇਕ ਪਾਰਕ ਵਿਖੇ ઠਜ਼ੋਰ-ਸ਼ੋਰ ਨਾਲ ਮਨਾਇਆ ਗਿਆ। ਸਭ ਵੱਲੋਂ ਇਸ ਰੁਝੇਵੇ ਭਰੀ ਜ਼ਿੰਦਗੀ ਵਿਚੋਂ ਗਿਲੇ ਸ਼ਿਕਵੇ ਭੁਲ ਕੇ ਖੁਸ਼ੀ ਦੇ ਪਲ ਰਲ ਮਿਲ ਇਕੱਠੇ ਬੈਠ ਕੇ ਬਿਤਾਏ ਗਏ। ਬੀਬੀਆਂ ਵੱਲੋਂ ਲੰਮੀ ਹੇਕ ਵਾਲੇ ਗੀਤ ਤੇ ਗਿੱਧੇ …

Read More »

ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਮਨਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਪਾਰਕ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸੁਰੂਆਤ ਕਰਦਿਆਂ ਮਹਿੰਦਰ ਪਾਲ ਵਰਮਾ ਸੈਕਟਰੀ ਨੇ ਸਾਰੇ ਆਏ ਵੀਰਾਂ ਦਾ ਧੰਨਵਾਦ ਕੀਤਾ ਅਤੇ ਕੈਨੇਡਾ ਦੇ ਦੀਆਂ ਵਧਾਈਆਂ ਦਿੱਤੀਆਂ। ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਕੈਨੇਡਾ ਦੇ ਰਾਸ਼ਟਰੀ ਗੀਤ ਦਾ ਉਚਾਰਨ ਕੀਤਾ ਅਤੇ ਝੰਡੇ ਨੂੰ ਸਲਾਮੀ …

Read More »