25 C
Toronto
Friday, July 3, 2026
spot_img
HomeਕੈਨੇਡਾFrontਜਾਪਾਨ ਜਾਣਾ ਹੋਇਆ ਮਹਿੰਗਾ - 47 ਸਾਲਾਂ ਬਾਅਦ ਵੀਜ਼ਾ ਫੀਸ ਵਿੱਚ 400...

ਜਾਪਾਨ ਜਾਣਾ ਹੋਇਆ ਮਹਿੰਗਾ – 47 ਸਾਲਾਂ ਬਾਅਦ ਵੀਜ਼ਾ ਫੀਸ ਵਿੱਚ 400 ਫੀਸਦੀ ਤੱਕ ਵਾਧਾ


ਨਵੀਂ ਦਿੱਲੀ/ਬਿਊਰੋ ਨਿਊਜ਼
ਜੇਕਰ ਤੁਸੀਂ ਜਾਪਾਨ ਘੁੰਮਣ ਜਾਂ ਕਿਸੇ ਕੰਮ-ਕਾਰ ਲਈ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਲੰਘੀ 1 ਜੁਲਾਈ 2026 ਤੋਂ ਜਾਪਾਨ ਨੇ ਆਪਣੀਆਂ ਵੀਜ਼ਾ ਫੀਸਾਂ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ। ਕਰੀਬ 47 ਸਾਲਾਂ ਬਾਅਦ ਪਹਿਲੀ ਵਾਰ ਜਾਪਾਨ ਨੇ ਵੀਜ਼ਾ ਫੀਸ ਵਿੱਚ ਤਬਦੀਲੀ ਕੀਤੀ ਹੈ। ਇਸ ਦੌਰਾਨ ਕੁਝ ਸ਼੍ਰੇਣੀਆਂ ਦੀਆਂ ਵੀਜ਼ਾ ਫੀਸਾਂ ਵਿੱਚ 400 ਫੀਸਦੀ ਤੱਕ ਵਾਧਾ ਕੀਤਾ ਗਿਆ ਹੈ। ਜਾਪਾਨ ਸਰਕਾਰ ਦਾ ਕਹਿਣਾ ਹੈ ਕਿ ਵਧ ਰਹੀ ਮਹਿੰਗਾਈ, ਪ੍ਰਸ਼ਾਸਨਿਕ ਖਰਚਿਆਂ ਅਤੇ ਮੁਦਰਾ ਵਟਾਂਦਰਾ ਦਰਾਂ ਵਿੱਚ ਉਤਾਰ-ਚੜ੍ਹਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

RELATED ARTICLES
POPULAR POSTS