21.8 C
Toronto
Sunday, September 6, 2026
spot_img
Homeਕੈਨੇਡਾਥੋਰਨਡੇਲ ਸੀਨੀਅਰ ਕਲੱਬ ਨੇ ਕਨੇਡਾ ਡੇਅ ਮਨਾਇਆ

ਥੋਰਨਡੇਲ ਸੀਨੀਅਰ ਕਲੱਬ ਨੇ ਕਨੇਡਾ ਡੇਅ ਮਨਾਇਆ

ਥੋਰਨਡੇਲ ਸੀਨੀਅਰ ਕਲੱਬ ਨੇ ਕਨੇਡਾ ਡੇਅ ਮਨਾਇਆਬਰੈਂਪਟਨ : ਥੋਰਨਡੇਲ ਕਲੱਬ ਨੇ ਪਿਛਲੇ ਐਤਵਾਰ ਸ਼ਾਨਦਾਰ ਢੰਗ ਨਾਲ ਕਨੇਡਾ ਡੇਅ ਮਨਾਇਆ। ਰੂਬੀ ਕੌਰ ਅਤੇ ਰਣਜੀਤ ਸਿੰਘ ਲਾਲ ਨੇ ਦੋਗਾਣੇ ਸੁਣਾਏ, ਸੁਖਵਿੰਦਰ ਕੌਰ ਦੀ ਟੀਮ ਨੇ ਭੰਗੜਾ ਪਾਇਆ। ਬੱਚਿਆਂ ਅਤੇ ਵੱਡਿਆਂ ਨੇ ਦੌੜਾਂ ਲਾਈਆਂ। ਬੁਜਰਗਾਂ ਨੂੰ ਗੁਰਬਖਸ਼ ਸਿੰਘ ਮੱਲੀ ਨੇ ਸਨਮਾਨਤ ਕੀਤਾ। ਖਾਣ ਪੀਣ ਅਤੇ ਪੀਜੇ ਦਾ ਪੂਰਾ ਪ੍ਰਬੰਧ ਸੀ। ਸੈਕਟਰੀ ਸਕੰਦਰ ਸਿੰਘ ਢਿੱਲੋਂ ਨੇ ਸਟੇਜ ਸਾਂਭੀ ਅਤੇ ਬਹੁਤ ਇਕੱਠ ਹੋਇਆ। ਪ੍ਰਧਾਨ ਹਰਦੀਪ ਸਿੰਘ ਸ਼ੋਕਰ ਅਤੇ ਕਲੱਬ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।

 

RELATED ARTICLES
POPULAR POSTS