-8.9 C
Toronto
Monday, February 2, 2026
spot_img
Homeਕੈਨੇਡਾਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਗੁਰਦੁਆਰਾ ਸਾਹਿਬ ਓਕਵਿਲ ਵਿਖੇ ਮਨਾਇਆ...

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਗੁਰਦੁਆਰਾ ਸਾਹਿਬ ਓਕਵਿਲ ਵਿਖੇ ਮਨਾਇਆ ਜਾਵੇਗਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ 4 ਨਵੰਬਰ ਨੂੰ ਓਕਵਿਲ ਗੁਰਦੁਆਰਾ ਸਾਹਿਬ ਵਿਚ 2403 ਖਾਲਸਾ ਗੇਟ, ਓਕਵਿਲ ਵਿਚ ਮਨਾਇਆ ਜਾ ਰਿਹਾ ਹੈ। ਸਾਰੀ ਸਾਧ ਸੰਗਤ ਇਸ ਵਿਚ ਪਹੁੰਚਣ ਦੀ ਬੇਨਤੀ ਹੈ। ਗੁਰਪੁਰਬ ਵਿਚ ਇਕੱਤਰ ਹੋਣ ਵਾਲਾ ਸਾਰਾ ਦਾਨ ਇਸ ਪਵਿੱਤਰ ਦਿਨ ਓਕਵਿਲ ਹਸਪਤਾਲ ਨੂੰ ਦਾਨ ਦਿੱਤਾ ਜਾਵੇਗਾ। ਸਾਰੀ ਸਾਧ ਸੰਗਤ ਨੂੰ ਅਪੀਲ ਹੈ ਕਿ ਆਪ ਆਪਣੇ ਪੂਰੇ ਪਰਿਵਾਰ ਸਮੇਤ ਸ਼ਾਮਲ ਹੋਵੋ ਅਤੇ ਸੱਚੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ। ਕੀਰਤਨ ਦਰਬਾਰ ਵੀ 4 ਨਵੰਬਰ ਨੂੰ ਹੀ ਸਵੇਰੇ 5 ਵਜੇ ਤੋਂ 10 ਵਜੇ ਤੱਕ ਹੋਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਸਬੰਧ ਵਿਚ ਹੋਰ ਜਾਣਕਾਰੀ ਲਈ ਓਕਵਿਲ ਗੁਰਦੁਆਰਾ ਸਾਹਿਬ ਵਿਖੇ ਫੋਨ ਕੀਤਾ ਜਾ ਸਕਦਾ ਹੈ। ਫੋਨ ਨੰਬਰ ਹੈ 905-469-1313

 

RELATED ARTICLES
POPULAR POSTS