Breaking News
Home / ਕੈਨੇਡਾ / ਬੀਬੀ ਮੁਖ਼ਤਿਆਰ ਕੌਰ ਦਾ ਕੈਨੇਡਾ ਦੇ ਸ਼ਹਿਰ ਗੁਲਫ ‘ਚ ਦਿਹਾਂਤઠ

ਬੀਬੀ ਮੁਖ਼ਤਿਆਰ ਕੌਰ ਦਾ ਕੈਨੇਡਾ ਦੇ ਸ਼ਹਿਰ ਗੁਲਫ ‘ਚ ਦਿਹਾਂਤઠ

ਗੁਲਫઠ: ਬੀਬੀ ਮੁਖ਼ਤਿਆਰ ਕੌਰ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਇਕੰਨਵੇ ਸਾਲ ਦੀ ਉਮਰ ਵਿੱਚ ઠਸਦੀਵੀ ਵਿਛੋੜੇ ਦੇ ਗਏ ਹਨ ।ਬੀਬੀ ਮੁਖ਼ਤਿਆਰ ਕੌਰ ਟੋਰਾਂਟੋ ਨੇੜਲੇ ઠਸ਼ਹਿਰ ਗੁਲਫ ਵਿੱਚ ਰਹਿਣ ਵਾਲੇ ਸਨ ।ਸਰਦਾਰ ਕਰਨੈਲ ਸਿੰਘ ਫ਼ਰਮਾਹ ਦੀ ਧਰਮ ਪਤਨੀ ਬੀਬੀ ਮੁਖਤਿਆਰ ਕੌਰ ਦਾ ਪਿਛਲਾ ਜੱਦੀ ਸ਼ਹਿਰ ਮੋਗਾ ਸੀ ਤੇ ਪੇਕਾ ਪਿੰਡ ਸੇਖਾ ਕਲਾਂ ਸੀ ।ਬੀਬੀ ਮੁਖ਼ਤਿਆਰ ਕੌਰ ਪਿਛਲੇ ਤਕਰੀਬਨ ਪੈਂਤੀ ਸਾਲ ਤੋ ਕੈਨੇਡਾ ਦੇ ਵਸਨੀਕ ਸਨ । ਉਹਨਾਂ ઠਅੰਿਤਮ ਸੰਸਕਾਰ ઠ25 ਨਵੰਬਰ ਦਿਨ ਸਨੀਵਾਰ ਨੂੰ ਦੁਪਿਹਰ ਗਿਆਰਾਂ ਤੋਂ ਇੱਕ ਵਜੇ ਤੱਕ Bramton crematorium & Visitation centre  30 Bramwin Court,  BRAMPTON, ON L6T 5G2 ਹੋਵੇਗਾ । ਉਸ ਤੋ ਬਾਅਦ ਦੋ ਤੋ ਚਾਰ ਵਜੇ ਭੋਗ ਤੇ ਅੰਿਤਮ ਅਰਦਾਸ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਲਟਨ 7280 Airport RD MISSISSAUGA (ONT)L4T2H3 ਵਿਖੇ ઠਹੋਵੇਗੀ । ਉਹਨਾਂ ਦੇ ਬੇਟੇ ਅਮਰਜੀਤ ਸਿੰਘ ਫਰਮਾਹ +1 (519) 654-3790 ਤੇ ਪਤੀ ਸਰਦਾਰ ਕਰਨੈਲ ਸਿੰਘ ਤੇ ਪਰਿਵਾਰ ਨਾਲ ઠ519 -836-3457 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …