16.2 C
Toronto
Friday, September 25, 2026
spot_img
Homeਕੈਨੇਡਾਪਿੰਡ ਡਾਲਾ ਦੇ ਪ੍ਰਿੰਸੀਪਲ ਬਲਬੀਰ ਸਿੰਘ ਗਿੱਲ ਦਾ ਕੈਨੇਡਾ ਵਿੱਚ ਦਿਹਾਂਤ

ਪਿੰਡ ਡਾਲਾ ਦੇ ਪ੍ਰਿੰਸੀਪਲ ਬਲਬੀਰ ਸਿੰਘ ਗਿੱਲ ਦਾ ਕੈਨੇਡਾ ਵਿੱਚ ਦਿਹਾਂਤ

ਪਿੰਡ ਡਾਲਾ ਦੇ ਪ੍ਰਿੰਸੀਪਲ ਬਲਬੀਰ ਸਿੰਘ ਗਿੱਲ ਦਾ ਕੈਨੇਡਾ ਵਿੱਚ ਦਿਹਾਂਤਅੰਤਿਮ ਸੰਸਕਾਰ 11ਅਗਸਤ ਨੂੰ ਬਰੈਂਪਟਨ ਵਿੱਚ
ਬਰੈਂਪਟਨ : ਮੋਗਾ ਜ਼ਿਲੇ ਦੇ ਪਿੰਡ ਡਾਲਾ ਦੇ ਜੰਮਪਲ ਉੱਘੇ ਸਮਾਜ-ਸੇਵਕ, ਨਾਮਵਰ ਸ਼ਖ਼ਸੀਅਤ ਤੇ ਲੰਮੇ ਸਮੇ ਤੋ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਵਸਨੀਕ ਪ੍ਰਿੰਸੀਪਲ ਬਲਬੀਰ ਸਿੰਘ ਗਿੱਲ ਦਾ ਕੈਨੇਡਾ ਵਿੱਚ ਦਿਹਾਂਤ ਹੋ ਗਿਆ ਹੈ । ਉਹ ਕੈਨੇਡਾ ਵਿੱਚ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ। ਉਹਨਾਂ ਦਾ ਅੰਤਿਮ ਸੰਸਕਾਰ 11 ਅਗਸਤ ਦਿਨ ਐਤਵਾਰ ਨੂੰ ਦੁਪਿਹਰ 11 ਤੋਂ 1ਵਜੇ ਤੱਕ Bramton crematorium & Visitation centre 30 Bramwin Court, BRAMPTON, ON
L6T 5G2 ਹੋਵੇਗਾ । ਉਸ ਤੋ ਬਾਅਦ 2-00 ਤੋ 4-00 ਵਜੇ ਭੋਗ ਤੇ ਅੰਤਿਮ ਅਰਦਾਸ Gurdwara Ontario Khalsa Darbar7080 Dixie Road Mississauga ਵਿਖੇ ਹੋਵੇਗੀ ਭਾਣੇ ਵਿੱਚ AMRITPAL Gill (647) 404-5812, Tejinder Gill (416) 414-1496, ਗਿੱਲ ਪਰਿਵਾਰ ਤੇ ਰਿਸ਼ਤੇਦਾਰ ਮਿੱਤਰ।

RELATED ARTICLES
POPULAR POSTS