-1.9 C
Toronto
Thursday, December 4, 2025
spot_img
Homeਕੈਨੇਡਾਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਲਾਨਾ ਪਿਕਨਿਕ 24 ਜੁਲਾਈ ਨੂੰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਲਾਨਾ ਪਿਕਨਿਕ 24 ਜੁਲਾਈ ਨੂੰ

logo-2-1-300x105ਬਰੈਂਪਟਨ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਸੰਬਧਤ ਸਾਰੇ ਪਰਿਵਾਰਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਇਸ ਸਾਲ ਦੀ ਸਲਾਨਾ ਪਿਕਨਿਕ 24 ਜੁਲਾਈ, ਦਿਨ ਐਤਵਾਰ, ਨੂੰ ਚਿੰਗਕੂਜ਼ੀ ਪਾਰਕ, 9050 ਬਰੈਮਲੀ ਰੋਡ, ਬਰੈਂਪਟਨ ਦੇ ਪਿਕਨਿਕ ਸ਼ੈਲਟਰ ਨੰਬਰ 2 ਵਿਚ ਮਨਾਈ ਜਾ ਰਹੀ ਹੈ ਜਿਸ ਵਿਚ ਪਿਛਲੇ ਸਾਲ ਦੀ ਤਰਾਂ ਖਾਣ ਪੀਣ ਦਾ ਵਧੀਆ ਇੰਤਜਾਮ ਹੋਵੇਗਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਪਰਿਵਾਰਾਂ ਨੂੰ ਇਸ ਪਿਕਨਿਕ ਵਿਚ ਆਉਣ ਦਾ ਖੁਲ੍ਹਾ ਸੱਦਾ ਦਿਤਾ ਜਾਂਦਾ ਹੈ ।
ਪਾਰਕ ਦੀ ਐਂਟਰੀ ਸੈਂਟਰਲ ਪਾਰਕਵੇ ਵਾਲੇ ਪਾਸੇ ਹੈ ਅਤੇ ਪਾਰਕਿੰਗ ਮੁਫ਼ਤ ਹੈ । ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸਪੰਰਕ ਕੀਤਾ ਜਾ ਸਕਦਾ ਹੈ । ਸੁਭਾਸ਼ ਸ਼ਰਮਾਂ 416-677-4165, ਇਕਬਾਲ ਭੰਗੂ 905-275-0275, ਰਣਜੀਤ ਸਿੰਘ 416-707-6052, ਜਸਬੀਰ ਮਾਂਗਟ 416-471-5204, ਬਲਵਿੰਦਰ ਧਾਲੀਵਾਲ 416-737-6600, ਵਰਿੰਦਰਪਾਲ ਸਿੰਘ 416-575-8189, ਬਿਅੰਤ ਬੀਰ ਸਿੰਘ 416-303-7711.

RELATED ARTICLES
POPULAR POSTS