-19.4 C
Toronto
Friday, January 30, 2026
spot_img
Homeਕੈਨੇਡਾਕਪੂਰਥਲਾ ਨਾਈਟ 26 ਨਵੰਬਰ ਨੂੰ

ਕਪੂਰਥਲਾ ਨਾਈਟ 26 ਨਵੰਬਰ ਨੂੰ

logo-2-1-300x105-3-300x105ਬਰੈਂਪਟਨ/ਹਰਜੀਤ ਬਾਜਵਾ : ਕਪੂਰਥਲਾ ਇਲਾਕੇ ਨਾਲ ਸਬੰਧਤ  ਜੀ ਟੀ ਏ ਫੈਮਲੀ ਗਰੁੱਪ ਵੱਲੋਂ ਆਪਣੀ ਸਲਾਨਾਂ ਨਾਈਟ 26 ਨਵੰਬਰ ਸਨਿੱਚਰਵਾਰ ਨੂੰ ਮਿਸੀਸਾਗਾ ਦੇ ਪਰਲ ਬੈਕੁੰਟ ਹਾਲ ਵਿੱਚ ਮਨਾਈ ਜਾ ਰਹੀ ਹੈ ਜਿਸ ਬਾਰੇ ਜਾਣਕਾਰੀ ਦਿੰਦਿਆਂ ਨਿਉ ਵੇਅ ਟਰੱਕ ਡਰਾਈਵਿੰਗ ਸਕੂਲ ਦੇ ਸੰਚਾਲਕ ਸਰਤਾਜ ਬਾਜਵਾ ਅਤੇ ਰਣਧੀਰ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਮੌਕੇ ਮਨੋਰੰਜਨ ਲਈ ਜਿੱਥੇ ਗੀਤ ਸੰਗੀਤ ਗਿੱਧਾ, ਭੰਗੜਾ, ਜਾਗੋ ਅਤੇ ਜਾਦੂ ਦੇ ਟਰਿੱਕ ਆਦਿ ਹੋਣਗੇ ਉੱਥੇ ਹੀ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਹੋਵੇਗਾ। ਇਸਤੋਂ ਇਲਾਵਾ ਦਿਲਕਸ਼ ਇਨਾਮ ਵੀ ਕੱਢੇ ਜਾਣਗੇ।

RELATED ARTICLES
POPULAR POSTS