ਅਦਾਰਾ ‘ਪਰਵਾਸੀ’ ਵੱਲੋਂ ਸਭ ਨੂੰ ਨਵਾਂ ਸਾਲ ਮੁਬਾਰਕ। ਨਵਾਂ ਸਾਲ 2023 ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ। ‘ਪਰਵਾਸੀ’ ਅਖ਼ਬਾਰ ਦੇ ਪਾਠਕਾਂ, ਪਰਵਾਸੀ ਰੇਡੀਓ ਦੇ ਸਰੋਤਿਆਂ ਅਤੇ ਪਰਵਾਸੀ ਟੀਵੀ ਦੇ ਦਰਸ਼ਕਾਂ ਅਤੇ ਅਦਾਰਾ ‘ਪਰਵਾਸੀ’ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਵਾਲਿਆਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ ਹੋਣ। ਅਦਾਰਾ ‘ਪਰਵਾਸੀ’ ਸਾਰਿਆਂ ਦੀ ਤੰਦਰੁਸਤੀ ਲਈ ਕਾਮਨਾ ਕਰਦਾ ਹੈ।
– ਰਜਿੰਦਰ ਸੈਣੀ
ਮੁਖੀ ਅਦਾਰਾ ਪਰਵਾਸੀ