ਪੀਲ/ ਬਿਊਰੋ ਨਿਊਜ਼
ਵਿਦਿਆਰਥੀਅਤੇ ਉਨ੍ਹਾਂ ਦੇ ਪਰਿਵਾਰ ਹੁਣ ਸਮਰਬਰੇਕ ਤੋਂ ਬਾਅਦਸਕੂਲਾਂ ‘ਚ ਵਾਪਸੀਕਰਰਹੇ ਹਨਅਤੇ ਪੀਲਰੀਜ਼ਨਲ ਪੁਲਿਸ ਸੜਕ ਸੁਰੱਖਿਆ ਲਈਵਾਹਨਚਾਲਕਾਂ ਅਤੇ ਪੈਦਲਰਾਹਗੀਰਾਂ ਤੋਂ ਸਹਿਯੋਗ ਕਰਨਦੀਅਪੀਲਕਰਰਹੇ ਹਨਅਤੇ ਸੜਕ’ਤੇ ਵਿਸ਼ੇਸ਼ਧਿਆਨਨਾਲ ਚੱਲਣ ਦੀਅਪੀਲਕੀਤੀਹੈ।
ਕਾਰਚਾਲਕਾਂ ਨੂੰ ਬੱਸ ਸਟਾਪ’ਤੇ ਬੱਚਿਆਂ ਬਾਰੇ ਧਿਆਨ ਰੱਖਣਾ ਚਾਹੀਦਾ ਹੈ, ਵਿਸ਼ੇਸ਼ਕਰਕੇ ਸਵੇਰ ਦੇ ਸਮੇਂ ਖ਼ਾਸਸਾਵਧਾਨੀ ਰੱਖਣੀ ਚਾਹੀਦੀਹੈ।ਜਦੋਂ ਇਕ ਸਕੂਲ ਬੱਸ ਰੁਕ ਜਾਵੇ ਅਤੇ ਲਾਲਲਾਈਟਾਂ ਦੀਫ਼ਲੈਸ਼ਿੰਗ ਕਰਦੇਵੇ ਤਾਂ ਉਸ ਦੇ ਪਿੱਛੇ ਆ ਰਹੇ ਵਾਹਨਾਂ ਨੂੰ ਬੱਸ ਦੇ ਪੂਰੀਤਰ੍ਹਾਂ ਰੁਕ ਜਾਣ ਤੋਂ ਪਹਿਲਾਂ ਰੁਕ ਜਾਣਾਚਾਹੀਦਾਹੈ। ਅਜਿਹੀ ਹਾਲਤਵਿਚਆਪਣੀਕਾਰਨਾਰੋਕਣਵਾਲੇ ਡਰਾਈਵਰ ਨੂੰ ਘੱਟੋ-ਘੱਟ 400 ਡਾਲਰਦਾ ਜ਼ੁਰਮਾਨਾ ਹੋ ਸਕਦਾ ਹੈ ਅਤੇ ਪਹਿਲੀ ਗਲਤੀਲਈ ਛੇ ਡੀਮੈਰਿਟ ਪੁਆਇੰਟਸ ਵੀਮਿਲਸਕਦੇ ਹਨ।ઠઠ
ਮਾਪਿਆਂ ਨੂੰ ਵੀਆਪਣੇ ਬੱਚਿਆਂ ਲਈ ਸੁਰੱਖਿਆ ਨਿਯਮਾਂ ਦਾਪੂਰਾਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਬੱਸ ਅਤੇ ਸਕੂਲਦਾਰੂਟ ਚੰਗੀ ਤਰ੍ਹਾਂ ਜਾਣਦੇ ਹੋਣ।ਸਤੰਬਰ ‘ਚ ਵਿਦਿਆਰਥੀਆਂ ਦੇ ਨਾਲਪੀਲਰੀਜਨ ਪੁਲਿਸ ਸਕੂਲਖੇਤਰਾਂ ‘ਚ ਲਗਾਤਾਰ ਗਸ਼ਤਕਰੇਗੀ ਅਤੇ ਰਾਹਗੀਰਾਂ ਅਤੇ ਡਰਾਈਵਰਾਂ ਨੂੰ ਧਿਆਨਨਾਲਸੜਕ’ਤੇ ਚੱਲਣ ਲਈਪ੍ਰੇਰਿਤਕਰੇਗੀ। ਇਹ ਅਧਿਕਾਰੀਫਰੰਟਲਾਈਨਯੂਨੀਫ਼ਾਰਮਪੈਟਰੋਲ, ਡਵੀਜ਼ਨਲਟ੍ਰੈਫ਼ਿਕਯੂਨਿਟਸਅਤੇ ਰੋਡਸੇਫ਼ਟੀਸਰਵਿਸਜ਼ ਨਾਲਹੋਣਗੇ।ઠઠ
ਪੁਲਿਸ ਅਧਿਕਾਰੀਸਕੂਲਜੋਨਅਤੇ ਸਕੂਲਰੂਟਸ’ਤੇ ਲਗਾਤਾਰਧਿਆਨ ਰੱਖਦੇ ਹੋਏ ਟ੍ਰੈਫ਼ਿਕਦੀ ਉਲੰਘਣਾ ਕਰਨਵਾਲਿਆਂ ‘ਤੇ ਸਖ਼ਤਨਜ਼ਰ ਰੱਖਣਗੇ ਅਤੇ ਇਸ ਸਬੰਧਵਿਚ ਕਿਸੇ ਦੀਵੀ ਗਲਤੀ ਨੂੰ ਬਰਦਾਸ਼ਤਨਹੀਂ ਕੀਤਾਜਾਵੇਗਾ। ਪੀਲਰੀਜ਼ਨਲ ਪੁਲਿਸ ਨੇ ਆਮਲੋਕਾਂ ਨੂੰ ਵੀਅਪੀਲਕੀਤੀ ਹੈ ਕਿ ਉਹ ਕਿਸੇ ਵੀਤਰ੍ਹਾਂ ਨਾਲਡਰਾਈਵਿੰਗ ਕਰਦਿਆਂ ਨਿਯਮਾਂ ਦੀ ਉਲੰਘਣਾ ਨਾਕਰਨਅਤੇ ਰਿਹਾਇਸ਼ੀਖੇਤਰਾਂ, ਸਕੂਲਜੋਨਾਂ ਅਤੇ ਬੱਸ ਰੂਟਾਂ ਦੇ ਆਸ-ਪਾਸਵਿਸ਼ੇਸ਼ਧਿਆਨ ਰੱਖਣ। ਇਸ ਸਬੰਧਵਿਚਵਧੇਰੇ ਜਾਣਕਾਰੀਲਈਬੈਕਟੂਸਕੂਲਸੇਫ਼ਟੀ ਟਿੱਪਸ ਲਈਪੀਲ ਪੁਲਿਸ ਦੀਵੈੱਬਸਾਈਟ’ਤੇ ਜਾ ਸਕਦੇ ਹੋ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …