Breaking News
Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

– ਗਿੱਲ ਬਲਵਿੰਦਰ+1 416-558-5530
ਆ ਗਿਆ ਸਮਾਂ ਮਾੜਾ
ਮਾਨਸਜਾਤਲਈ ਆ ਗਿਆ ਸਮਾਂ ਮਾੜਾ,
ਤੇ ਕਿਹੜੇ ਪਾਸੇ ਅੱਜ ਹਾਹਾ ਕਾਰ ਹੈ ਨਹੀਂ ।
ਚੰਗੀ ਖ਼ਬਰਦੀਕਿਤੋਂ ਨਾਭਿਣਕਪੈਂਦੀ,
ਬੋਝਲਮਨਾਂ ਦਾ ਘੱਟਦਾ ਭਾਰ ਹੈ ਨਹੀਂ ।
ਹਰਦੇਸ਼ ਵਿੱਚ ਲਾਸ਼ਾਂ ਦੇ ਢੇਰ ਲੱਗੇ,
ਭੁਚਾਲ ਆਇਆ ਜਾਂ ਛਿੜੀWAR ਹੈ ਨਹੀਂ ।
ਹਸਪਤਾਲਾਂ ਵਿੱਚ ਲੱਭੇ ਨਾBedਖਾਲੀ,
ਸਸਕਾਰਕਰਨਲਈ ਟੁੱਟਦੀ ਕਤਾਰ ਹੈ ਨਹੀਂ ।
ਕੁਝ ਲੁੱਟਣ ਤੇ ਕੁਝ ਲੁਟਾਈਜਾਵਣ,
ਕਿਸੇ ਨੇ ਬਖ਼ਸ਼ਿਆ ਲੰਗੋਟੀਆਯਾਰ ਹੈ ਨਹੀਂ ।
ਹਵਨ, ਪਾਠਅਤੇ ਜਪਲਏ ਕਈ ਮੰਤਰ,
ਪੁਕਾਰ ਸੁਣਦਾ ਹਾਲੇ ਕਰਤਾਰ ਹੈ ਨਹੀਂ ।
ਕਹਿਣੀ-ਕਥਨੀ ਤੋਂ ਥਿੜ੍ਹਕਦੇ ਜਾਣਨੇਤਾ,
ਬੱਝਦਾ ਲੋਕਾਂ ਦਾ ਤਾਂ ਹੀ ਇਤਬਾਰ ਹੈ ਨਹੀਂ ।
ਸਖ਼ਤੀਜਨਤਾ’ਤੇ ਅਫਸਰ ਨੇ ਕਰੀਜਾਂਦੇ,
ਪਾਬੰਦੀਆਂ ਮੰਨਦੀ ਖੁਦ ਸਰਕਾਰ ਹੈ ਨਹੀਂ ।
‘ਗਿੱਲ ਬਲਵਿੰਦਰਾ’ ਹੋਣਾ ਹੈ ਕੀ ਅੱਗੇ,
ਆਉਣਵਾਲੇ ਸਮੇਂ ‘ਤੇ ਕਿਸੇ ਦਾਇਖ਼ਤਿਆਰ ਹੈ ਨਹੀਂ।
[email protected]

 

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …