ਕਰੋਨਾ ਦੇ ਵੱਧਦੇ ਕਦਮ
ਗਰਮੀਂ ਕੈਨੇਡਾਦੀ ਹੌਲੀ-ਹੌਲੀ ਘੱਟਣ ਲੱਗੀ,
Speedਕਰੋਨਾਦੀ ਨੂੰ ਪਰਪੈਂਦੀਠੱਲ੍ਹ ਹੈ ਨਹੀਂ ।
A C ઠਬੰਦਕਰਕੇ ઠHeat ઠਅਸਾਂ ਛੱਡਲੈਣੀ,
ਪੱਕਾਬੀਮਾਰੀਦਾ ਅਜੇ ਤੱਕ ਲੱਭਿਆ ਹੱਲ ਹੈ ਨਹੀਂ ।
ਇੱਕੋ ਛਿੱਟੇ ਨਾਲਖਹਿੜਾ ਇਹ ਛੱਡਜਾਂਦਾ,
ਕਿਸੇ ਬਾਬੇ ਵੀਭੇਜਿਆ ਐਸਾ ਜੱਲ ਹੈ ਨਹੀਂ ।
ਇੱਕ ਵਾਰਖਾਧਿਆਂ ਹੋ ਜਾਏ ਛੂ-ਮੰਤਰ,
ਕਿਸੇ ਡੇਰੇ ਨੇ ਵੀਵਰਤਾਇਆਗ਼ੈਬੀਫ਼ੱਲ ਹੈ ਨਹੀਂ ।
ਛੇ ਮਹੀਨਿਆਂ ਤੋਂ ਘਰਾਂ ਦੇ ਬਣੇ ਚੂਹੇ,
ਕਿਸੇ ਬੰਨਿਆਬਿੱਲੀ ਦੇ ਗਲ਼ ਟੱਲ ਹੈ ਨਹੀਂ ।
Party ਦੇ Invitation ઠਨੂੰਕਰੀਏ ਇਨਕਾਰਕਿਦਾਂ,
ਕੀ ਕਰੀਏ ਪੱਚਦੀਸਾਨੂੰਭੱਲ੍ਹ ਹੈ ਨਹੀਂ ।
ਹਦਾਇਤਸਰਕਾਰਦੀਹਰ ਇੱਕ ਮੰਨਲਈਏ,
ਹਾਲੇ ਤੀਕ ਅਸਾਂ ਸਿੱਖਿਆ ਇਹ ਵੱਲ ਹੈ ਨਹੀਂ ।
‘ਗਿੱਲ’ਆਖਦਾ ઠBAR ઠਵਿੱਚ ਦੋ ਪੈਗ਼ਲਾ ਕੇ,
ਐਡੀਡਰਨਵਾਲੀਵੀਹੁਣ ਕੋਈ ਗੱਲ ਹੈ ਨਹੀਂ ।