10.6 C
Toronto
Saturday, October 18, 2025
spot_img
Homeਕੈਨੇਡਾਮੱਲ ਸਿੰਘ ਬੱਸੀ ਵਲੋਂ ਉਹਨਾਂ ਦੇ ਜਨਮ ਦਿਨ ਅਤੇ ਵਿਆਹ ਦੀ ਵਰੇਗੰਢ...

ਮੱਲ ਸਿੰਘ ਬੱਸੀ ਵਲੋਂ ਉਹਨਾਂ ਦੇ ਜਨਮ ਦਿਨ ਅਤੇ ਵਿਆਹ ਦੀ ਵਰੇਗੰਢ ‘ਤੇ ਸਭ ਨੂੰ ਖੁੱਲ੍ਹਾ ਨਿਉਤਾ

ਸਰਦਾਰ ਮੱਲ ਸਿੰਘ ਬੱਸੀ ਅਕਾਲ ਪੁਰਖ ਦੀ ਕਿਰਪਾ ਸਦਕਾ ਆਪਣੀ ਜ਼ਿੰਦਗੀ ਦੇ 80 ਸਾਲ ਪੂਰੇ ਕਰਨ ਜਾ ਰਹੇ ਹਨ ਅਤੇ ਨਾਲ ਹੀ ਉਹ ਆਪਣੇ ਵਿਆਹ ਦੀ 55 ਵੀਂ ਵਰੇਗੰਢ ਮਨਾ ਰਹੇ ਹਨ। ਸਰਦਾਰ ਮੱਲ ਸਿੰਘ ਦਾ ਜਨਮ 10 ਫਰਵਰੀ 1940 ਨੂੰ ਹੋਇਆ ਸੀ , ਸੋ ਆਪਣੀ ਜਿੰਦਗੀ ਦੀਆਂ ਖੁਸ਼ੀਆਂ ਉਹ ਆਪ ਸਭ ਨਾਲ ਮਨਾਉਣਾ ਚਾਹੁੰਦੇ ਹਨ। ਸੋ ਆਪ ਸਭ ਨੂੰ ਇਸ ਖੁਸ਼ੀ ਦੇ ਮੌਕੇ ਸਰਦਾਰ ਮੱਲ ਸਿੰਘ ਬੱਸੀ ਵਲੋਂ ਖੁੱਲਾ ਨਿਉਤਾ ਹੈ। ਪ੍ਰੋਗਰਾਮ : 16 ਫਰਵਰੀ 2020 ਨੂੰ ਸਵੇਰੇ 11.30 ਤੋਂ ਲੈ ਕੇ ਦੁਪਹਿਰ 4.30 ਤੱਕ, 80 Maritime Marok Law Office library hall ਵਿਖੇ ਹੈ। ਹੋਰ ਜਾਣਕਾਰੀ ਲਈ ਮੱਲ ਸਿੰਘ ਬੱਸੀ ਨਾਲ ਫੋਨ ਨੰਬਰ 437 980 7015 ‘ਤੇ ਗੱਲ ਕੀਤੀ ਜਾ ਸਕਦੀ ਹੈ। Best wishes : Matta Naglian 647 296 0974

RELATED ARTICLES

ਗ਼ਜ਼ਲ

POPULAR POSTS