ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਮਾਲਟਨ ਵੂਮਨ ਕੌਂਸਲ ਵੱਲੋਂ 9ਵਾਂ ਅੰਤਰ-ਰਾਸ਼ਟਰੀ ਔਰਤ ਦਿਵਸ ਸਮਾਗਮ ઑਸ਼ਕਤੀਸ਼ਾਲੀ ਔਰਤ, ਸ਼ਕਤੀਸ਼ਾਲੀ ਸਮਾਜ਼ ਬੈਨਰ ਹੇਠ ਮਿਸੀਸਾਗਾ ਦੇ ਰੌਇਲ ਬੈਕੁੰਟ ਹਾਲ (185 ਸਟੇਟਸਮੈਨ ਡਰਾਇਵ) ਵਿਖੇ 8 ਮਾਰਚ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਮੋਹਤਰਮਾਂ ਊਜ਼ਮਾਂ ਇਰਫਾਨ ਅਤੇ ਹਫਜ਼ਾ ਨੇ ਦੱਸਿਆ ਕਿ ਇਸ ਮੌਕੇ ਬੁਲਾਰਿਆਂ ਵੱਲੋਂ ਅੱਜ ਦੇ ਯੁੱਗ ਵਿੱਚ ਔਰਤ ਦੀ ਦਸ਼ਾ-ਦੁਰਦਸ਼ਾ ਬਾਰੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ ਜਾਣਗੇ। ਔਰਤਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਗੱਲ ਹੋਵੇਗੀ। ਇਸ ਮੌਕੇ ਗੀਤ-ਸੰਗੀਤ ਅਤੇ ਮਨੋਰੰਜਨ ਵੀ ਹੋਵੇਗਾ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …